Sports

ਵਰਲਡ ਕੱਪ ਮੈਚ ਮੁਕਾਬਲਾ ਅੱਜ ਭਾਰਤ ਅਤੇ ਸ੍ਰੀਲੰਕਾ ਵਿਚਾਲੇ

ਵਰਲਡ ਕੱਪ ਦਾ 44ਵਾਂ ਮੈਚ ਅੱਜ ਦੁਪਹਿਰ 3.00 ਵਜੇ ਤੋਂ ਲੀਡਸ ‘ਚ ਭਾਰਤ ਅਤੇ ਸ੍ਰੀਲੰਕਾ ਵਿਚਕਾਰ ਮੁਕਾਬਲਾ ਹੋਵੇਗਾ । ਇੰਡੀਆ ਟੀਮ ਪਹਿਲਾ ਹੀ ਸੈਮੀਫਾਈਨਲ ਵਿਚ ਆਪਣੀ ਥਾਂ ਬਣਾ ਚੁੱਕੀ ਹੈ। ਇੰਡੀਆ ਟੀਮ ਸਕੋਰ ਬੋਰਡ ‘ਚ ਦੂਜੇ ਸਥਾਨ ‘ਤੇ ਹੈ। ਇੰਡੀਆ ਅਤੇ ਸ਼੍ਰੀਲੰਕਾ ਦੀਆਂ ਟੀਮਾਂ 9ਵੀਂ ਵਾਰ ਵਰਲਡ ਕੱਪ ਦੇ ਇਤਿਹਾਸ ‘ਚ ਆਹਮੋ-ਸਾਹਮਣੇ ਹੋਣਗੀਆਂ। ਇਸ ਦੇ ਨਾਲ ਹੀ ਭਾਰਤ ਦੀਆਂ ਨਜ਼ਰਾਂ ਮੈਚ ‘ਚ ਜਿੱਤ ਹਾਸਲ ਕਰਕੇ ਲੀਗ ਦੌਰ ਦਾ ਅੰਤ ਚੋਟੀ ਦੇ ਸਥਾਨ ‘ਤੇ ਰਹਿ ਕਰਨ ‘ਤੇ ਹੋਣਗੀਆਂ। ਉੱਥੇ ਹੀ ਸ੍ਰੀਲੰਕਾ ਵੀ ਜਿੱਤ ਨਾਲ ਵਿਸ਼ਵ ਕੱਪ ਤੋਂ ਵਿਦਾਈ ਲੈਣ ਚਾਹੇਗਾ।

Leave a Reply

Your email address will not be published. Required fields are marked *

Back to top button