District NewsMalout News

ਵਿਕਰਮਜੀਤ ਨੂੰ ਬਣਾਇਆ ਗਿਆ ਗਿੱਦੜਬਾਹਾ ਦਾਣਾ ਮੰਡੀ ਮਜਦੂਰਾਂ ਦਾ ਪ੍ਰਧਾਨ

ਮਲੋਟ (ਗਿੱਦੜਬਾਹਾ):- ਗਿੱਦੜਬਾਹਾ ਵਿਖੇ ਦਾਣਾ ਮੰਡੀ ਮਜਦੂਰਾਂ ਦੇ ਅਹੁਦੇਦਾਰਾਂ ਦੀ ਇੱਕ ਅਹਿਮ ਮੀਟਿੰਗ ਹੋਈ, ਜਿਸ ਵਿੱਚ ਲਾਭ ਸਿੰਘ ਸ਼ਹਿਰੀ ਪ੍ਰਧਾਨ (ਆਪ), ਰਾਜਾ ਮੱਲਣ ਬਲਾਕ ਪ੍ਰਧਾਨ (ਆਪ) ਅਤੇ ਜੀਵਨ ਦਾਸ ਮਹਾਂਵੀਰ ਜ਼ਿਲ੍ਹਾ ਜੁਆਇੰਟ ਸੈਕਟਰੀ ਯੂਥ (ਆਪ) ਦੀ ਪ੍ਰਧਾਨਗੀ ਵਿੱਚ ਵਿਕਰਮਜੀਤ ਨੂੰ ਸਰਬਸੰਮਤੀ ਨਾਲ ਦਾਣਾ ਮੰਡੀ ਮਜਦੂਰਾਂ ਦਾ ਪ੍ਰਧਾਨ ਬਣਾਇਆ ਗਿਆ।

ਇਸ ਮੌਕੇ ਐਡਵੋਕੇਟ ਸੁਰੇਸ਼ ਕੁਮਾਰ ਗਰਗ, ਜਗਸੀਰ ਸਿੰਘ ਪ੍ਰਧਾਨ ਲੇਵਰ ਯੂਨੀਅਨ ਗਿੱਦੜਬਾਹਾ, ਗੁਰਪ੍ਰੀਤ ਸਿੰਘ, ਮਨਦੀਪ ਕੁਮਾਰ, ਸਾਹਿਬ ਸਿੰਘ, ਗੁਰਚੇਤ ਸਿੰਘ ਔਲਖ, ਓਮ ਪ੍ਰਕਾਸ਼ ਮੋਰੀਆ, ਮਹਾਂਵੀਰ, ਰਮੇਸ਼ ਕੁਮਾਰ, ਪੱਪੂ ਕੁਮਾਰ, ਸੁਨੀਲ ਕੁਮਾਰ, ਰਿੱਕੀ ਕੁਮਾਰ, ਟੀਟੂ ਕੁਮਾਰ ਨੁਗਰੀਆ, ਮੁਕੇਸ਼ ਕੁਮਾਰ ਡਾਬਲਾ, ਰਾਜਿੰਦਰ ਨਾਗਰ, ਰਾਹੁਲ ਕੁਮਾਰ, ਬੰਟੀ ਕੁਮਾਰ, ਅਜੈ ਕੁਮਾਰ, ਕਰਨ ਕੁਮਾਰ, ਸਵੀ ਕੁਮਾਰ, ਛਾਂਗਾ ਰਾਮ, ਸੰਜੇ ਕੁਮਾਰ, ਵਿਮਲ ਕੁਮਾਰ, ਮੇਜਰ ਸਿੰਘ ਅਤੇ ਗੁਰਜੰਟ ਸਿੰਘ ਹਾਜ਼ਿਰ ਸਨ।

Author: Malout Live

Leave a Reply

Your email address will not be published. Required fields are marked *

Back to top button