District NewsMalout News

ਕੈਪਟਨ ਪਰਮਜੀਤ ਸਿੰਘ ਸੰਧੂ ਟਰੱਕ ਯੂਨੀਅਨ ਮਲੋਟ ਦੇ ਮੈਂਬਰ ਵਜੋਂ ਨਿਯੁਕਤ

ਮਲੋਟ: ਕੈਪਟਨ ਪਰਮਜੀਤ ਸਿੰਘ ਸੰਧੂ ਨੂੰ ਟਰੱਕ ਯੂਨੀਅਨ ਮਲੋਟ ਦਾ ਸਰਬਸੰਮਤੀ ਨਾਲ ਮੈਂਬਰ ਚੁਣਿਆ ਗਿਆ। ਇਸ ਮੌਕੇ ਜੋਨੀ ਗਰਗ, ਸਰਵਨ ਸਿੰਘ ਸ਼ਾਮ ਖੇੜਾ, ਗੁਰਮੀਤ ਸਿੰਘ ਸ਼ਾਮ ਖੇੜਾ, ਚੰਨਣ ਸਿੰਘ ਸ਼ਾਮ ਖੇੜਾ, ਸੋਨੂੰ ਸੰਧੂ, ਭੁਪਿੰਦਰ ਸਿੰਘ ਭਿੰਦਾ,

ਸੁਖਚੈਨ ਸਿੰਘ ਰੱਥੜ੍ਹੀਆਂ, ਗੁਰਮੀਤ ਸਿੰਘ ਕੰਗਨ ਖੇੜਾ, ਸੁਖਪਾਲ ਸਿੰਘ, ਬਲਜਿੰਦਰ ਸਿੰਘ, ਗੁਰਤੇਜ ਸਿੰਘ ਛਾਪਿਆਂਵਾਲੀ, ਅਰਜਨ ਸਿੰਘ, ਗੋਪੀ ਮੰਗਲਾ, ਰਾਜਾ ਬੁਢਲਾਡਾ, ਬਲਵਿੰਦਰ ਸਿੰਘ, ਬੱਬੂ ਛਾਪਿਆਂਵਾਲੀ, ਜੱਸਾ ਭਾਊ ਆਦਿ ਹਾਜ਼ਿਰ ਸਨ।

Author: Malout Live

Back to top button