Health

ਇਹ ਖੇਡ ਤੁਹਾਡੇ ਲਈ ਹੋ ਸਕਦੀ ਜਾਨਲੇਵਾ

1. ਅਕਸਰ ਹੀ ਆਪਸ ‘ਚ ਮਸਤੀ ਕਰਦਿਆਂ ਲੋਕ ਇੱਕ ਦੂਜੇ ‘ਤੇ ਛੋਲੇ, ਮੂੰਗਫਲੀ ਜਾਂ ਮਟਰ ਜਿਹੀਆਂ ਚੀਜ਼ਾਂ ਸੁੱਟ ਦਿੰਦੇ ਹਨ।
2.ਕਈ ਵਾਰ ਇਹ ਚੇਲੈਂਜ਼ ਬਣ ਜਾਂਦਾ ਹੈ ਕਿ ਇਸ ਖੇਡ ‘ਚ ਕੌਣ ਜਿੱਤਦਾ ਹੈ।
3.ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਖੇਡ ਤੁਹਾਡੇ ਲਈ ਜਾਨਲੇਵਾ ਵੀ ਸਾਬਤ ਹੋ ਸਕਦੀ ਹੈ?
4.ਮਾਹਿਰਾਂ ਦੀ ਮੰਨੀਏ ਤਾਂ ਅਜਿਹਾ ਕਰਨ ਨਾਲ ਤੁਹਾਡੀ ਮੌਤ ਵੀ ਹੋ ਸਕਦੀ ਹੈ।
5.ਡਾਕਟਰਾਂ ਦਾ ਵੀ ਕਹਿਣਾ ਹੈ ਕਿ ਗਲੇ ‘ਚ ਕੁਝ ਅਟਕ ਜਾਣ ਵਾਲ 85 ਫੀਸਦੀ ਮੌਤਾਂ ‘ਚ ਸਭ ਤੋਂ ਵੱਡਾ ਕਾਰਨ ਅਜਿਹੀਆਂ ਚੀਜ਼ਾਂ ਬਣਦੀਆਂ ਹਨ।
6.Maltesers ਚਾਕਲੇਟ ਦੀ ਨਵੀਂ ਮਸ਼ਹੂਰੀ ‘ਚ ਦਿਖਾਇਆ ਗਿਆ ਕਿ ਮਹਿਲਾ ਮੂਹ ਖੋਲ੍ਹਦੀ ਹੈ ਤੇ ਦੂਰ ਤੋਂ ਉਸ ਦਾ ਸਾਥੀ ਚਾਕਲੇਟ ਬਟਨ ਸੁੱਟਦਾ ਹੈ ਤਾਂ ਮਹਿਲਾ ਦੇ ਮੂੰਹ ‘ਚ ਉਹ ਚਾਕਲੇਟ ਬਟਨ ਆ ਜਾਂਦਾ ਹੈ।
7.ਮਾਹਿਰ ਇਸ ਤਰ੍ਹਾਂ ਦੀਆਂ ਮਸ਼ਹੂਰੀਆਂ ਦੀ ਨਕਲ ਨਾ ਕਰਨ ਦੀ ਹਦਾਇਤ ਦੇ ਰਹੇ ਹਨ।

Show More
Back to top button
Close
Close
WhatsApp Any Help Whatsapp