District NewsMalout News

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੰਡ ਮਲੋਟ ਵਿਖੇ ਲਗਾਇਆ ਗਿਆ ਬਲਾਕ ਪੱਧਰ ਦਾ ਟੀਚਰ ਫੈਸਟ

ਮਲੋਟ: ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਤੇ ਸ. ਮਲਕੀਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿ) ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਅਤੇ ਬਲਾਕ ਨੋਡਲ ਅਫਸਰ (ਮਲੋਟ) ਸ਼੍ਰੀਮਤੀ ਅਨੁਪਮਾ (ਪ੍ਰਿੰਸੀਪਲ ਸ.ਸ.ਸ ਸਕੂਲ ਪੱਕੀ ਟਿੱਬੀ), ਬਲਾਕ ਨੋਡਲ ਇੰਚਾਰਜ ਸ਼੍ਰੀਮਤੀ ਕਮਲਾ ਦੇਵੀ, ਪ੍ਰਿੰਸੀਪਲ (ਸ.ਸ.ਸ.ਸ ਪਿੰਡ ਮਲੋਟ) ਦੀ ਯੋਗ ਅਗਵਾਈ ਦੇ ਅਧੀਨ ਮਿਤੀ 13-14 ਸਤੰਬਰ 2022 ਨੂੰ ਸ.ਸ.ਸ.ਸ ਪਿੰਡ ਮਲੋਟ ਵਿਖੇ ਬਲਾਕ ਪੱਧਰ ਦਾ ਟੀਚਰ ਫੈਸਟ 2022 ਕਰਵਾਇਆ ਗਿਆl ਇਸ ਮੌਕੇ ਜਿਊਰੀ ਮੈਂਬਰ ਸ਼੍ਰੀ ਕ੍ਰਿਸ਼ਨ ਕੁਮਾਰ ਪ੍ਰਿੰਸੀਪਲ ਸ.ਸ.ਸ (ਲੜਕੇ) ਮਲੋਟ, ਸ਼੍ਰੀਮਤੀ ਵੀਨਾ ਆਹੂਜਾ ਪ੍ਰਿੰਸੀਪਲ ਸ.ਸ.ਸ.ਸ ਸ਼ਾਮ ਖੇੜਾ, ਸ. ਰਜਿੰਦਰਪਾਲ ਸਿੰਘ ਮੁੱਖ ਅਧਿਆਪਕ ਸ.ਹ ਸਕੂਲ, ਦਾਨੇਵਾਲਾ ਅਤੇ ਵਿਸ਼ਾ ਮਾਹਿਰ ਰਾਜ ਕੁਮਾਰ ਲੈਕ. ਅੰਗਰੇਜ਼ੀ,

ਰਜਿੰਦਰ ਕੌਰ ਲੈਕ. ਪੰਜਾਬੀ, ਰਾਜਵੰਤ ਕੌਰ ਲੈਕ. ਪੰਜਾਬੀ, ਸ. ਯਾਦਵਿੰਦਰ ਸਿੰਘ ਲੈਕ. ਮੈਥ, ਸ. ਅਮਨਦੀਪ ਸਿੰਘ ਲੈਕ. ਫਿਜ਼ੀਕਲ, ਸ. ਹਰਵਿੰਦਰਪਾਲ ਸਿੰਘ ਮੁੱਖ ਅਧਿਆਪਕ ਸ.ਹ.ਸ ਭਗਵਾਨਪੁਰਾ, ਸ਼੍ਰੀਮਤੀ ਰੂਚਿਕਾ ਕਥੂਰੀਆ ਮੁੱਖ ਅਧਿਆਪਿਕਾ ਸ.ਹ.ਸ ਮੱਲਵਾਲਾ, ਸ਼੍ਰੀਮਤੀ ਸੁਮਨ ਸੱਚਦੇਵਾ, ਸ਼੍ਰੀ ਗੌਰਵ ਕੁਮਾਰ, ਰਾਜਨ ਗੋਇਲ, ਅਮਰਜੀਤ ਗੋਇਲ, ਵਿਨੀਤ ਕੁਮਾਰ, ਜਗਜੀਤ ਸਿੰਘ ਅਤੇ ਜਤਿੰਦਰ ਕੁਮਾਰ ਨੇ ਜੱਜ ਦੀ ਭੂਮਿਕਾ ਨਿਭਾਈ। ਇਸ ਦੌਰਾਨ ਸਟੇਜ ਸੰਚਾਲਨ ਲੈਕ. ਸੰਗੀਤਾ ਮਦਾਨ ਦੁਆਰਾ ਕੀਤਾ ਗਿਆ। ਟੀਚਰ ਫੈਸਟ ਨੂੰ ਕਾਮਯਾਬ ਬਣਾਉਣ ਵਿੱਚ ਸ. ਨਰਿੰਦਰ ਸਿੰਘ, ਮੈਡਮ ਨਵਜੋਤ ਕੌਰ, ਮੈਡਮ ਪਰਵਿੰਦਰ ਕੌਰ, ਮੈਡਮ ਰੇਖਾ ਰਾਣੀ, ਮੈਡਮ ਗੁਰਮੀਤ ਕੌਰ,ਮੈਡਮ ਗੀਤਿਕਾ, ਸ਼੍ਰੀ ਪ੍ਰਦੀਪ ਕੁਮਾਰ, ਸ਼੍ਰੀ ਗੁਰਦਿੱਤਾ ਰਾਮ, ਮੈਡਮ ਜੋਤੀ ਰਾਣੀ ਨੇ ਆਪਣਾ ਯੋਗਦਾਨ ਪਾਇਆ।

Author: Malout Live

 

Leave a Reply

Your email address will not be published. Required fields are marked *

Back to top button