District NewsPunjab

ਕਾਂਗਰਸੀ ਨੇਤਾ ਸੁਖਪਾਲ ਸਿੰਘ ਖਹਿਰਾ ਅੱਜ ਕਰਨਗੇ ਬਾਰਿਸ਼ ਨਾਲ ਪ੍ਰਭਾਵਿਤ ਹੋਏ ਪਿੰਡਾਂ ਦਾ ਦੌਰਾ

ਮਲੋਟ: ਹਲਕਾ ਭੁਲੱਥ ਦੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਅੱਜ ਮਲੋਟ ਅਤੇ ਲੰਬੀ ਦੇ ਬਾਰਿਸ਼ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ।

ਇਸ ਦੌਰਾਨ ਉਹਨਾਂ ਦੱਸਿਆ ਕਿ ਉਹ ਭਾਗਸਰ ਵਿਖੇ ਦੁਪਹਿਰ 2:30 ਵਜੇ, ਲਖਮੀਰੇਵਾਲਾ ਦੁਪਹਿਰ 3:15 ਵਜੇ (ਮਲੋਟ), ਮਿੱਡਾ (ਲੰਬੀ) ਸ਼ਾਮ 4:15 ਵਜੇ ਪਹੁੰਚ ਰਹੇ ਹਨ।

Author: Malout Live

Back to top button