District NewsMalout News

ਬੀਤੇ ਦਿਨੀਂ ਨਹਿਰ ਵਿੱਚ ਨਹਾਉਣ ਗਏ ਪਟੇਲ ਨਗਰ ਦੇ ਨੌਜਵਾਨਾਂ ਦੀ ਲਾਸ਼ ਹੋਈ ਬਰਾਮਦ

ਮਲੋਟ: ਪਟੇਲ ਨਗਰ ਮਲੋਟ ਦੇ ਦੋ ਨੌਜਵਾਨ ਬੀਤੇ ਦਿਨੀਂ ਪਿੰਡ ਆਲਮਵਾਲਾ ਚੋਂ ਲੰਘਦੀ ਨਹਿਰ ਵਿੱਚ ਨਹਾਉਣ ਗਏ ਸਨ ਜੋ ਕਿ ਪਾਣੀ ਦੇ ਵਹਾਅ ਕਾਰਨ ਰੁੜ੍ਹ ਗਏ ਸਨ। ਅੱਜ ਉਕਤ ਨੌਜਵਾਨਾਂ ਦੀ ਲਾਸ਼ ਆਲਮਵਾਲਾ ਨਹਿਰ ਵਿੱਚੋਂ ਬਰਾਮਦ ਹੋ ਗਈ ਹੈ।

ਇਸ ਦੌਰਾਨ ਥਾਣਾ ਸਦਰ ਦੇ ਮੁੱਖ ਅਫਸਰ ਐੱਸ.ਐੱਚ.ਓ ਜਸਕਰਨਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 174 ਦੀ ਕਾਰਵਾਈ ਕਰਦਿਆਂ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ।

Author: Malout Live

Back to top button