District NewsMalout News

ਪਿੰਡ ਤੱਪਾ ਖੇੜਾ ਵਿਖੇ ਸ਼ਿਵ ਸ਼ਕਤੀ ਰਾਈਸ ਮਿੱਲ ਵਿਖੇ ਡੇਂਗੂ ਦਾ ਲਾਰਵਾ ਕੀਤਾ ਗਿਆ ਚੈੱਕ

ਮਲੋਟ (ਲੰਬੀ): ਡਾ. ਰੀਟਾ ਬਾਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਐੱਸ.ਐੱਮ.ਓ ਲੰਬੀ ਦੀ ਯੋਗ ਅਗਵਾਈ ਹੇਠ ਫਰਾਈ-ਡੇਅ ਡਰਾਈ-ਡੇਅ ਤਹਿਤ ਪਿੰਡ

ਤੱਪਾ ਖੇੜਾ ਵਿਖੇ ਸ਼ਿਵ ਸ਼ਕਤੀ ਰਾਈਸ ਮਿੱਲ ਵਿਖੇ ਡੇਂਗੂ ਦਾ ਲਾਰਵਾ ਚੈੱਕ ਕੀਤਾ ਗਿਆ। ਇਸ ਮੌਕੇ ਸਿਹਤ ਵਿਭਾਗ ਤੋਂ ਜਗਦੀਸ਼ ਸਿੰਘ ਐੱਸ.ਆਈ, ਜਸਕਰਨ ਸਿੰਘ ਮ.ਪ.ਹ.ਵ, ਰਮਨਦੀਪ ਸਿੰਘ ਮ.ਪ.ਹ.ਵ ਹਾਜ਼ਿਰ ਸਨ।

Author: Malout Live

Back to top button