District NewsMalout News

ਸ਼ੇਸ਼ਨਾਗ ਸ਼ਿਵ ਮੰਦਿਰ ਮਲੋਟ ਵੱਲੋਂ 9 ਸਤੰਬਰ ਨੂੰ ਕੀਤਾ ਜਾਵੇਗਾ ਸ਼੍ਰੀ ਗਣੇਸ਼ ਜੀ ਦਾ ਮੂਰਤੀ ਵਿਸਰਜਨ

ਮਲੋਟ: ਮਲੋਟ ਦੇ ਵਾਰਡ ਨੰਬਰ 8 ਬਾਬਾ ਦੀਪ ਸਿੰਘ ਨਗਰ ਵਿਖੇ ਸਥਿਤ ਸ਼ੇਸ਼ਨਾਗ ਮੰਦਿਰ ਵਿੱਚ ਸ਼੍ਰੀ ਗਣੇਸ਼ ਚਤੁਰਥੀ ਮੌਕੇ ਸ਼੍ਰੀ ਗਣੇਸ਼ ਜੀ ਦੀ ਮੂਰਤੀ ਦੀ ਸਥਾਪਨਾ ਕੀਤੀ ਗਈ।

ਮੰਦਿਰ ਦੇ ਪ੍ਰਧਾਨ ਵਿੱਕੀ ਵਰਮਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸ਼੍ਰੀ ਗਣੇਸ਼ ਜੀ ਦੀ ਮੂਰਤੀ ਦਾ ਵਿਸਰਜਨ 9 ਸਤੰਬਰ ਨੂੰ ਗਿੱਦੜਬਾਹਾ ਵਾਲੀ ਨਹਿਰ ਵਿੱਚ ਕੀਤਾ ਜਾਵੇਗਾ। ਇਸ ਦੌਰਾਨ 125 ਕਿਲੋ ਲੱਡੂਆਂ ਦਾ ਭੋਗ ਲਗਾਇਆ ਜਾਵੇਗਾ।

Author: Malout Live

Leave a Reply

Your email address will not be published. Required fields are marked *

Back to top button