District NewsMalout News

ਸਾਬਕਾ ਵਿਧਾਇਕ ਸਵ. ਸੁਖਦਰਸ਼ਨ ਸਿੰਘ ਮਰਾੜ੍ਹ ਦੀ ਪਤਨੀ ਪਰਮਜੀਤ ਕੌਰ ਮਰਾੜ੍ਹ ਦਾ ਹੋਇਆ ਦਿਹਾਂਤ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸ਼੍ਰੀ ਮੁਕਤਸਰ ਸਾਹਿਬ ਦੀ ਸਿਆਸਤ ਦੇ ਚਰਚਿਤ ਚਿਹਰੇ ਰਹੇ ਸਾਬਕਾ ਵਿਧਾਇਕ ਅਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਮਰਹੂਮ ਸਵ. ਸੁਖਦਰਸ਼ਨ ਸਿੰਘ ਮਰਾੜ੍ਹ ਦੀ ਧਰਮਪਤਨੀ ਅਤੇ ਰਾਜਬਲਵਿੰਦਰ ਸਿੰਘ ਮਰਾੜ੍ਹ ਐੱਸ.ਪੀ, ਜਸਪਾਲ ਸਿੰਘ ਮਰਾੜ੍ਹ ਕੈਨੇਡਾ ਦੇ ਮਾਤਾ ਅਤੇ ਅਵਤਾਰ ਸਿੰਘ ਮਿੰਨਾ ਜ਼ੀਰਾ ਦੇ ਸੱਸ ਸਰਦਾਰਨੀ ਪਰਮਜੀਤ ਕੌਰ ਮਰਾੜ੍ਹ ਦਾ ਅੱਜ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸਸਕਾਰ ਕੱਲ੍ਹ 19 ਜਨਵਰੀ, ਦਿਨ ਵੀਰਵਾਰ ਨੂੰ ਸਵੇਰੇ 11 ਵਜੇ ਪਿੰਡ ਮਰਾੜ੍ਹ ਕਲਾਂ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਹੋਵੇਗਾ।

Author: Malout Live

Back to top button