Malout News

ਸਰਕਾਰੀ ਸਕੂਲ ਕਿੰਗਰਾ ਵਿਖੇ ਗਰੀਨ ਕਾਰਪਸ ਨੇ ਮੁਕਾਬਲੇ ਕਰਵਾਏ

ਮਲੋਟ (ਆਰਤੀ ਕਮਲ) :- ਸਰਕਾਰੀ ਹਾਈ ਸਕੂਲ ਕਿੰਗਰਾ ਸ੍ਰੀ ਮੁਕਤਸਰ ਸਾਹਿਬ ਵਿਖੇ ਨੈਸ਼ਨਲ ਗਰੀਨ ਕਾਰਪਸ ਵੱਲੋਂ ਵਾਤਾਵਰਨ ਦੀ ਸੰਭਾਲ ਸਬੰਧੀ ਸਕੂਲ ਵਿੱਚ ਭਾਸ਼ਣ ਅਤੇ ਚਾਰਟ ਮੇਕਿੰਗ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਛੇਵੀਂ ਤੋਂ ਨੋਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ।

ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੁੱਖਅਧਿਆਪਕ ਸ੍ਰੀ ਬਲਰਾਜ ਸਿੰਘ ਨੇ ਸਨਮਾਨਿਤ ਕੀਤਾ ਅਤੇ ਵਧਾਈ ਦਿੱਤੀ। ਇਸ ਮੌਕੇ ਤੇ ਨੈਸ਼ਨਲ ਗਰੀਨ ਕਾਰਪਸ ਕਲੱਬ ਦੇ ਇੰਚਾਰਜ ਸ੍ਰੀ ਦੀਪਕ ਕੁਮਾਰ ਤੇ ਸਮੂਹ ਸਟਾਫ ਮੈਂਬਰ ਹਾਜਰ ਹੋਏ ।

Leave a Reply

Your email address will not be published. Required fields are marked *

Back to top button