District NewsMalout News

ਲੰਬੀ ਹਲਕੇ ਦੇ ਵਿਧਾਇਕ ਵੱਲੋਂ ਪਿੰਡ ਖੁੱਡੀਆਂ ਵਿੱਚ ਲਗਾਏ ਗਏ ਪੌਦੇ

ਮਲੋਟ (ਲੰਬੀ): ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਦੇ ਮਕਸਦ ਨਾਲ ਲੰਬੀ ਹਲਕੇ ਦੇ ਵਿਧਾਇਕ ਜੱਥੇਦਾਰ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਪੌਦੇ ਲਗਾਏ ਗਏ।

ਇਸ ਮੌਕੇ ਖੁੱਡੀਆਂ ਪਿੰਡ ਦੇ ਸਰਪੰਚ ਸੁਖਪਾਲ ਸਿੰਘ, ਰਾਜਾ ਸਿੰਘ ਮਾਹੂਆਣਾ, ਸ.ਕੁਲਦੀਪ ਸਿੰਘ ਰੇਂਜ ਅਫ਼ਸਰ, ਸ.ਸਰਵਨ ਸਿੰਘ ਬਲਾਕ ਅਫ਼ਸਰ, ਪਰਵਿੰਦਰ ਸਿੰਘ, ਗੁਰਕਿਰਤ ਸਿੰਘ ਆਦਿ ਹਾਜ਼ਿਰ ਸਨ।

Author: Malout Live

Leave a Reply

Your email address will not be published. Required fields are marked *

Back to top button