Malout News

ਕੋਰੋਨਾ ਮਾਹਾਂਮਾਰੀ ਤੋਂ ਹਰ ਨਾਗਰਿਕ ਨੂੰ ਜਾਗਰੂਕ ਕਰਨ ਅਤੇ ਬਚਾਉਣ ਤੇ ਕਰੋਨਾ ਮਾਹਾਂਮਾਰੀ ਨਾਲ ਪੀੜਤ ਪਰਿਵਾਰਾਂ ਦਾ ਇਲਾਜ ਕਰਵਾਉਣ

ਮਲੋਟ :- ਅੱਜ ਮੰਗਲਵਾਰ ਸਿਵਲ ਹਸਪਤਾਲ ਮਲੋਟ ਦੇ SMO ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਰਸ਼ਮੀ ਚਾਵਲਾ ਜੀ ਅਤੇ ਸਮੂਹ ਸਮੁੱਚੀ ਡਾ਼ ਟੀਮ ਵੱਲੋਂ ਐਂਟੀ ਕਰਾਈਮ ਸਪੈਸ਼ਲ ਵਲੰਟੀਅਰ ਕਲੱਬ ਦੇ ਪੰਜਾਬ ਪ੍ਰਧਾਨ ਅਤੇ ਚੀਫ਼ ਆਫ਼ ਕਲੱਬ ਪ੍ਰਿੰਸ ਬਾਂਸਲ ਮਲੋਟ ਅਤੇ ਉਨ੍ਹਾ ਦੀ ਸਮੁੱਚੀ ਟੀਮ, ਨਹਿਰੂ ਯੁਵਾ ਕੇਂਦਰ ਸ਼੍ਰੀ ਮੁਕਤਸਰ ਸਾਹਿਬ ਦੇ ਲੰਬੀ ਬਲਾਕ ਦੇ ਇੰਚਾਰਜ ਵਲੰਟੀਅਰ ਰਖਵਿੰਦਰ ਕੌਰ ਨੂੰ Award of honour ਨਾਲ ਸਨਮਾਨਿਤ ਕੀਤਾ ਗਿਆ।

ਇਸ ਦੌਰਾਨ ਪ੍ਰਿੰਸ ਬਾਂਸਲ ਵੱਲੋ  SMO ਡਾਕਟਰ ਰਸ਼ਮੀ ਚਾਵਲਾ ਜੀ, ਡਾਕਟਰ ਸੁਨੀਲ ਅਰੋੜਾ ਅਤੇ ਡਾਕਟਰ ਵਿਕਾਸ ਬਾਂਸਲ ਅਤੇ ਸਾਡੇ ਜ਼ਿਲ੍ਹਾ ਕੋਆਰਡੀਨੇਟਰ ਸਮੂਹ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਮਨੋਜ ਅਸੀਜਾ  ਦਾ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *

Back to top button