District NewsMalout NewsPunjab

ਪੰਜਾਬ ‘ਚ ਮੁਹੱਲਾ ਕਲੀਨਿਕ ਖੋਲ੍ਹਣ ਸੰਬੰਧੀ ਅਮਲ ਸ਼ੁਰੂ, 1 ਮਈ ਤੱਕ ਜਗ੍ਹਾ ਦੀ ਮੰਗੀ ਰਿਪੋਰਟ

ਮਲੋਟ:- ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਨੈਸ਼ਨਲ ਹੈੱਲਥ ਮਿਸ਼ਨ ਵੱਲੋਂ ਰਾਜ ਦੇ ਸਮੂਹ ਵਿਧਾਨ ਸਭਾ ਹਲਕਿਆਂ ‘ਚ ਮੁਹੱਲਾ ਕਲੀਨਿਕ ਖੋਲ੍ਹਣ ਸੰਬੰਧੀ ਸਮੂਹ ਸਿਵਲ ਸਰਜਨਾਂ ਨੂੰ

ਸੰਬੰਧਿਤ ਹਲਕਾ ਵਿਧਾਇਕ ਨਾਲ ਰਾਬਤਾ ਕਾਇਮ ਕਰਕੇ ਕਲੀਨਿਕ ਖੋਲ੍ਹਣ ਲਈ ਏਰੀਆ ਚੁਣਨ ਲਈ ਲਿਖਿਆ ਹੈ ਅਤੇ ਇਸ ਸੰਬੰਧੀ ਨਿਰਧਾਰਿਤ ਪ੍ਰੋਫਾਰਮਾ 1 ਮਈ ਤੱਕ ਮੁੱਖ ਦਫ਼ਤਰ ਨੂੰ ਭੇਜਣਾ ਯਕੀਨੀ ਬਣਾਉਣ ਲਈ ਆਖਿਆ ਗਿਆ।

Author : Malout Live

Leave a Reply

Your email address will not be published. Required fields are marked *

Back to top button