District NewsMalout News

ਮਲੋਟ ਵਿੱਚ ਅੱਜ ਕੱਢੀ ਜਾਵੇਗੀ ਸ਼੍ਰੀ ਗਣਪਤੀ ਮਹਾਰਾਜ ਜੀ ਦੀ ਸ਼ੋਭਾ ਯਾਤਰਾ

ਮਲੋਟ: ਸਥਾਨਕ ਜੰਡੀਵਾਲਾ ਚੌਂਕ ਦੇ ਕ੍ਰਿਸ਼ਨਾ ਮੰਦਿਰ ਤੋਂ ਅੱਜ ਸ਼੍ਰੀ ਗਣਪਤੀ ਮਹਾਰਾਜ ਜੀ ਦੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ। ਇਹ ਸ਼ੋਭਾ ਯਾਤਰਾ ਅੱਜ ਸ਼ਾਮ 4:00 ਵਜੇ ਸ਼੍ਰੀ

ਕ੍ਰਿਸ਼ਨਾ ਮੰਦਿਰ ਜੰਡੀਵਾਲਾ ਚੌਂਕ ਮਲੋਟ ਤੋਂ ਬਹੁਤ ਹੀ ਧੂਮਧਾਮ ਨਾਲ ਕੱਢੀ ਜਾਵੇਗੀ। ਸ਼ੋਭਾ ਯਾਤਰਾ ਤੋਂ ਬਾਅਦ 9 ਸਤੰਬਰ ਨੂੰ ਹਰਿਦੁਆਰ ਵਿਖੇ ਗਣਪਤੀ ਵਿਸਰਜਨ ਕੀਤਾ ਜਾਵੇਗਾ।

Author: Malout Live

Leave a Reply

Your email address will not be published. Required fields are marked *

Back to top button