District NewsMalout News

ਗੁਆਚੇ ਪਰਸ ਦੀ ਭਾਲ ਸੰਬੰਧੀ ਜਰੂਰੀ ਸੂਚਨਾ

ਮਲੋਟ: ਗੁਰਪਿੰਦਰ ਸਿੰਘ ਕੁਰਾਈਵਾਲਾ ਦਾ ਪਰਸ ਜੈਨ ਸਭਾ ਮਾਰਕਿਟ ਨਜਦੀਕ ਬੈਲਨਟਾਈਨ ਹੋਟਲ ਮਲੋਟ ਵਿਖੇ ਬੀਤੀ ਸ਼ਾਮ ਕਰੀਬ 4:15 ਵਜੇ ਗੁੰਮ ਹੋ ਗਿਆ ਹੈ। ਜਿਸ ਵਿੱਚ ਜਰੂਰੀ ਦਸਤਾਵੇਜ ਏ.ਟੀ.ਐੱਮ ਕਾਰਡ, ਆਧਾਰ ਕਾਰਡ, ਬਿਜਨਸ ਵਿਜਟਿੰਗ ਕਾਰਡ, ਫੋਟੋ ਆਦਿ ਸਨ। ਜੇਕਰ ਕਿਸੇ ਨੂੰ ਇਸ ਪਰਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਇਸ ਨੰਬਰ 9780064724 ਤੇ ਸੰਪਰਕ ਕਰ ਸਕਦਾ ਹੈ।

Author: Malout Live

Back to top button