District NewsMalout News

‘ਸੇਵਾ ਪੰਦਰਵਾੜਾ’ ਤਹਿਤ ਹਲਕਾ ਲੰਬੀ ਵਿੱਚ ਭਾਜਪਾ ਵਰਕਰਾਂ ਵੱਲੋਂ ਸੇਵਾ ਅਭਿਆਨ ਜਾਰੀ

ਮਲੋਟ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਵਸ ਸੰਬੰਧੀ ਮਨਾਏ ਜਾ ਰਹੇ ‘ਸੇਵਾ ਪੰਦਰਵਾੜਾ’ ਤਹਿਤ ਹਲਕਾ ਲੰਬੀ ਦੇ ਹਲਕਾ ਕਨਵੀਨਰ ਰਾਕੇਸ਼ ਧੀਂਗੜਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗਗਨਦੀਪ ਮੈਣੀ, ਗੁਰਪ੍ਰੀਤ ਸਿੰਘ, ਸੰਦੀਪ ਸੰਧੂ, ਹਰਪ੍ਰੀਤ ਸਿੰਘ

ਅਤੇ ਨਿਸ਼ਾਨ ਸਿੰਘ ਸਰਾਵਾਂ ਬੋਦਲਾ ਵੱਲੋਂ ਅੱਜ ਭਾਰੀ ਬਾਰਿਸ਼ ਹੋਣ ਦੇ ਬਾਵਜੂਦ ਵੀ ਹਲਕਾ ਲੰਬੀ ਵਿਖੇ ਝੁੱਗੀ ਝੋਂਪੜੀਆਂ ਵਾਲੇ ਗਰੀਬ ਪਰਿਵਾਰਾਂ ਨੂੰ ਲੰਗਰ ਛਕਾਇਆ ਗਿਆ ਅਤੇ ਗਊਆਂ ਦੇ ਲਈ ਹਰੇ ਚਾਰੇ ਦੀ ਸੇਵਾ ਨਿਭਾਈ ਗਈ।

Author: Malout Live

Leave a Reply

Your email address will not be published. Required fields are marked *

Back to top button