District NewsMalout News

ਜੀ.ਟੀ.ਬੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਨੇ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਜਿੱਤਿਆ ਬ੍ਰਾਊਂਨਜ ਮੈਡਲ

ਮਲੋਟ: ਜੀ.ਟੀ.ਬੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਅਵਲੀਤ ਕੌਰ ਨੇ ਦਸ਼ਮੇਸ਼ ਗਰਲਜ ਕਾਲਜ ਦੀ ਸ਼ੂਟਿੰਗ ਰੇਂਜ ਵਿੱਚ ਹੋਏ ਜ਼ਿਲ੍ਹਾ ਪੱਧਰੀ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਬ੍ਰਾਊਨਜ ਮੈਡਲ ਹਾਸਿਲ ਕਰ ਕੇ

             

ਸਟੇਟ ਲੈਵਲ ਲਈ ਕੁਆਲੀਫਾਈ ਕੀਤਾ। ਅਵਲੀਤ ਕੌਰ ਦੀ ਇਸ ਪ੍ਰਾਪਤੀ ਲਈ ਸਕੂਲ ਪ੍ਰਿੰਸੀਪਲ ਮੈਡਮ ਹੇਮਲਤਾ ਕਪੂਰ ਨੇ ਵਧਾਈ ਦਿੱਤੀ ਤੇ ਅਵਲੀਤ ਕੌਰ ਨੂੰ ਹੋਰ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ।

Author:  Malout Live

Leave a Reply

Your email address will not be published. Required fields are marked *

Back to top button