Malout News

ਐਂਟੀ ਕਰਾਇਮ ਸਪੈਸ਼ਲ ਵਲੰਟੀਅਰ ਕਲੱਬ ਦਾ ਵਿਸ਼ੇਸ਼ ਉਪਰਾਲਾ

ਮਲੋਟ:- ਸ਼੍ਰੀ ਵੈਸ਼ਨੂੰ ਦੁਰਗਾ ਮੰਦਰ ਮੇਨ ਬਜ਼ਾਰ ਵਿਖੇ ਤਿੰਨ ਮਹੀਨੇ ਲਈ ਰੋਜ਼ਾਨਾ ਬਾਅਦ ਦੁਪਹਿਰ 1 ਵਜੇ ਤੋ 3 ਵਜੇ ਤੱਕ ਫਰੀ ਸਰਕਾਰੀ ਸਿਲਾਈ ਅਤੇ ਕਢਾਈ ਸੈਂਟਰ ਐਂਟੀ ਕਰਾਈਮ ਸਪੈਸ਼ਲ ਵਲੰਅਟੀਅਰ ਕਲੱਬ (ਰਜਿ:) ਪੰਜਾਬ ਵੱਲੋਂ ਖੋਲਿਆ ਜਾ ਰਿਹਾ ਹੈ। ਸਿਲਾਈ ਅਤੇ ਕਢਾਈ ਸੈਂਟਰ ਵਿੱਚ ਦਾਖਲਾ ਲੈਣ ਅਤੇ ਵਧੇਰੀ ਜਾਣਕਾਰੀ ਲੈਣ ਲਈ 75290-57947 , 75085-43323 ਨੰਬਰਾਂ ਤੇ ਸੰਪਰਕ ਕਰੋ।

Leave a Reply

Your email address will not be published. Required fields are marked *

Back to top button