District NewsMalout News

ਮਲੋਟ ਦੇ ਵਸਨੀਕ ਐਡਵੋਕੇਟ ਮਨਦੀਪ ਘਾਰੋ ਦੀ ਪੰਜਾਬ ਪੁਲਿਸ ਵਿੱਚ ਲੀਗਲ ਅਫਸਰ ਵਜੋਂ ਹੋਈ ਨਿਯੁਕਤੀ

ਮਲੋਟ : ਮਲੋਟ ਦੇ ਵਾਰਡ ਨੂੰ 14 ਦੇ ਵਸਨੀਕ ਐਡਵੋਕੇਟ ਮਨਦਾਪ ਸਿੰਘ ਘਾਰੋ ਪੰਜਾਬ ਪੁਲਿਸ ਵਿੱਚ ਲੀਗਲ ਅਫ਼ਸਰ ਵਜੋਂ ਨਿ੍ਯੁਕਤ ਹੋਏ ਹਨ। ਐੱਮ.ਸੀ ਹਰਮੇਲ ਸਿੰਘ ਸੰਧੂ ਵੱਲੋਂ ਐਡਵੋਕੇਟ ਮਨਦੀਪ ਸਿੰਘ ਘਾਰੋ ਨੂੰ ਇਸ ਨਿ੍ਯੁਕਤੀ ਲਈ ਵਧਾਈ ਦਿੱਤੀ ਗਈ।

ਇਸ ਨਿ੍ਯੁਕਤੀ ਤੋਂ ਬਾਅਦ ਐਡਵੋਕੇਟ ਮਨਦੀਪ ਸਿੰਘ ਘਾਰੋ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਇਹ ਵਿਸ਼ਵਾਸ਼ ਦਿਵਾਇਆ ਕਿ ਉਹ ਸਰਕਾਰ ਦੁਆਰਾ ਇਸ ਸੋਂਪੀ ਗਈ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ।

Author: Malout Live

Back to top button