Malout News

ਸੀ.ਡੀ.ਪੀ.ਓ ਦਫਤਰ ਮਲੋਟ ਵਿਖੇ ਪੋਸ਼ਣ ਮਾਹ ਤਹਿਤ ਕੀਤਾ ਜਾਗਰੂਕ

 

ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਸਰਕਾਰ, ਚੰਡੀਗੜ੍ਹ ਵੱਲੋਂ ਪ੍ਰਾਪਤ ਹਦਾਇਤਾਂ ਤਹਿਤ ਰਤਨਦੀਪ ਕੌਰ ਜਿਲ੍ਹਾ ਪ੍ਰੋਗਰਾਮ ਅਫਸਰ ਦੀ ਅਗਵਾਈ ਹੇਠ ਸ਼੍ਰੀ ਪੰਕਜ ਕੁਮਾਰ ਸੀ.ਡੀ.ਪੀ.ਉ ਮਲੋਟ ਦੇ ਯੋਗ ਉਪਰਾਲੇ ਸਦਕਾ ਅੱਜ ਸੀ.ਡੀ.ਪੀ.ਉ ਦਫਤਰ ਮਲੋਟ ਵਿਖੇ ਪੋਸ਼ਣ ਮਾਹ ਮਨਾਉਂਦੇ ਹੋਏ ਬਾਗਬਾਨੀ ਵਿਭਾਗ ਮਲੋਟ ਵੱਲੋਂ ਡਾ. ਬਰਿੰਦਰਪਾਲ ਸਿੰਘ ਬਰਾੜ ਬਾਗਬਾਨੀ ਵਿਕਾਸ ਅਫਸਰ ਅਤੇ ਤਰਸੇਮ ਸਿੰਘ ਬਾਗਬਾਨੀ ਉਪ-ਨਿਰੀਖਕ ਵੱਲੋਂ ਸੁਪਰਵਾਈਜਰ ਅਤੇ ਆਂਗਣਵਾੜੀ ਵਰਕਰਾਂ ਨੂੰ ਨਿਊਟ੍ਰੀ ਗਾਰਡਨ, ਘਰੇਲੂ ਬਗੀਚੀ, ਬੀਜਾਂ ਦੀ ਸਹੀ ਵਰਤੋਂ ਅਤੇ ਇਨ੍ਹਾਂ ਤੋ ਹੋਣ ਵਾਲੇ ਲਾਭ ਬਾਰੇ ਵਿਸਥਾਰ ਵਿੱਚ ਦੱਸਿਆ ਗਿਆ।

Leave a Reply

Your email address will not be published. Required fields are marked *

Back to top button