District NewsMalout News

ਗੁਆਚਿਆ ਮੋਬਾਇਲ ਵਾਪਿਸ ਕਰ ਕੀਤੀ ਇਮਾਨਦਾਰੀ ਦੀ ਮਿਸਾਲ ਕਾਇਮ

Set an example of honesty by returning a lost mobile phone

ਮਲੋਟ: ਕਾਂਗਰਸ ਪਾਰਟੀ ਦੇ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ ਨੂੰ ਬਿਰਲਾ ਰੋਡ ਮਲੋਟ ਤੋਂ ਮਹਿੰਗਾ ਮੋਬਾਇਲ ਫ਼ੋਨ ਲੱਭਿਆ। ਤਫਤੀਸ਼ ਕਰਨ ਤੇ ਇਹ ਫ਼ੋਨ ਵਿਸ਼ਾਲ ਪੁੱਤਰ ਪੱਪੂ, ਨਿਵਾਸੀ ਸਰਾਭਾ ਨਗਰ ਮਲੋਟ ਦਾ ਨਿਕਲਿਆ।

ਜੋ ਕਿ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ ਵੱਲੋਂ ਉਹਨਾਂ ਨੂੰ ਵਾਪਿਸ ਦਿੱਤਾ ਗਿਆ। ਪੱਪੂ ਜੀ ਨੇ ਕਿਹਾ ਕਿ, ਮੈਂ ਬਹੁਤ ਮਿਹਨਤ ਤੇ ਮੁਸ਼ਕਿਲ ਨਾਲ ਇਹ ਫ਼ੋਨ ਆਪਣੇ ਬੱਚੇ ਨੂੰ ਪੜਾਈ ਕਰਨ ਵਾਸਤੇ ਲੈ ਕੇ ਦਿੱਤਾ ਸੀ। ਇਸ ਮੌਕੇ ਉਹਨਾਂ ਨੇ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ ਦਾ ਧੰਨਵਾਦ ਕੀਤਾ।

Author: Malout Live

Back to top button