Malout News

ਰੈਵੇਨਿਊ ਪਟਵਾਰ ਯੂਨੀਅਨ ਤੇ ਕਾਨੂੰਗੋ ਐਸੋਸੀਏਸ਼ਨ ਨੇ ਉਪ ਮੰਡਲ ਮੈਜਿਸਟਰੇਟ ਦਾ ਤਬਾਦਲਾ ਹੋਣ ‘ਤੇ ਦਿੱਤੀ ਨਿੱਘੀ ਵਿਦਾਇਗੀ

ਮਲੋਟ:- ਰੈਵੇਨਿਊ ਪਟਵਾਰ ਯੂਨੀਅਨ ਤੇ ਕਾਨੂੰਗੋ ਐਸੋਸੀਏਸ਼ਨ ਵਲੋਂ ਉਪ-ਮੰਡਲ ਮੈਜਿਸਟਰੇਟ ਸ. ਗੋਪਾਲ ਸਿੰਘ ਨੂੰ ਤਰੱਕੀ ਉਪਰੰਤ ਤਬਾਦਲਾ ਹੋਣ ਤੇ ਦਿੱਤੀ ਨਿੱਘੀ ਵਿਦਾਇਗੀ।

ਇਸ ਮੌਕੇ ਵਿਸ਼ੇਸ਼ ਤੌਰ ਤੇ ਮੈਡਮ ਜਸਵਿੰਦਰ ਕੌਰ ਨਾਇਬ ਤਹਿਸੀਲਦਾਰ, ਇਕਬਾਲ ਸਿੰਘ ਸੀਨੀਅਰ ਮੀਤ ਪ੍ਰਧਾਨ ਰੈਵੇਨਿਊ ਪਟਵਾਰ ਯੂਨੀਅਨ ਪੰਜਾਬ, ਜਗਦੀਪ ਸਿੰਘ ਕਾਨੂੰਗੋ, ਅਮਨਦੀਪ ਸਿੰਘ ਕਾਨੂੰਗੋ, ਗੁਰਪ੍ਰੀਤ ਸਿੰਘ ਤਹਿਸੀਲ ਪ੍ਰਧਾਨ ਮਲੋਟ, ਕੁਲਦੀਪ ਕੁਮਾਰ ਖਜ਼ਾਨਚੀ, ਹਰਵਿੰਦਰ ਸਿੰਘ ਜਨਰਲ ਸਕੱਤਰ, ਹੀਰਾ ਸਿੰਘ ਪਟਵਾਰੀ ਮੀਤ ਪ੍ਰਧਾਨ ਤਹਿਸੀਲ ਮਲੋਟ ਅਤੇ ਹੋਰ ਸਾਰੇ ਪਟਵਾਰੀ ਸਾਹਿਬਾਨ ਹਾਜ਼ਰ ਹੋਏ।

Show More

Leave a Reply

Your email address will not be published. Required fields are marked *

Back to top button
Close
Close
WhatsApp Any Help Whatsapp