ਮਾਤਾ ਜੋਗਿੰਦਰ ਕੌਰ ਖੁੱਡੀਆਂ ਦੇ ਅੰਤਿਮ ਸਸਕਾਰ ਮੌਕੇ ਪਤਵੰਤਆਿਂ ਨੇ ਦਿੱਤੀ ਸ਼ਰਧਾਂਜਲੀ

ਮਾਤਾ ਜੋਗਿੰਦਰ ਕੌਰ ਖੁੱਡੀਆਂ ਦੇ ਅੰਤਿਮ ਸਸਕਾਰ ਮੌਕੇ ਪਤਵੰਤਆਿਂ ਨੇ ਦਿੱਤੀ ਸ਼ਰਧਾਂਜਲੀ

ਮਲੋਟ/ਲੰਬੀ, 1 ਨਵੰਬਰ (ਆਰਤੀ ਕਮਲ/ਹਰਪ੍ਰੀਤ ਸਿੰਘ ਹੈਪੀ) : ਸਾਬਕਾ ਮੈਂਬਰ ਪਾਰਲੀਮੈਂਟ ਸਵ. ਜਗਦੇਵ ਸਿੰਘ ਖੁੱਡੀਆਂ ਦੀ ਧਰਮ ਪਤਨੀ ਅਤੇ ਕਾਂਗਰਸ ਪਾਰਟੀ ਦੇ ਜਿਲ•ਾ ਸ੍ਰੀ ਮੁਕਤਸਰ ਸਾਹਿਬ ਪ੍ਰਧਾਨ ਗੁਰਮੀਤ ਸਿੰਘ ਖੁੱਡੀਆਂ ਅਤੇ ਕੈਨੇਡਾ ਵਾਸੀ ਹਰਮੀਤ ਸਿੰਘ ਖੁੱਡੀਆਂ ਦੇ ਸਤਿਕਾਰਯੋਗ ਮਾਤਾ ਜੋਗਿੰਦਰ ਕੌਰ ਦਾ ਅੱਜ ਪਿੰਡ ਖੁੱਡੀਆਂ ਵਿਖੇ ਅੰਤਿਮ ਸਸਕਾਰ ਕਰ ਦਿੱਤਾ ...

Read More »

ਕੇਂਦਰ ਨੇ ਓ.ਬੀ.ਸੀ. ਵਿਦਿਆਰਥੀਆਂ ਲਈ ਰਿਜ਼ਰਵੇਸ਼ਨ ਨੂੰ ਪ੍ਰਵਾਨਗੀ ਦਿੱਤੀ

ਮਲੋਟ, 1 ਨਵੰਬਰ (ਹਰਪਰੀਤ ਸਿੰਘ ਹੈਪੀ) : ਮਨੁੱਖੀ ਸਰੋਤ ਅਤੇ ਵਿਕਾਸ ਮੰਤਰੀ ਪ੍ਰਕਾਸ਼ ਜਾਵਦੇਕਰ ਨੇ ਮੰਗਲਵਾਰ ਨੂੰ ਐੱਨ.ਸੀ.ਆਰ.ਟੀ. ਦੀ ਕੌਮੀ ਪ੍ਰਤਿਭਾ ਖੋਜ ਪ੍ਰੀਖਿਆ ‘ਚ ਦੂਜੇ ਪਛੜੇ ਵਰਗਾਂ (ਓ ਬੀ ਸੀ) ਦੇ ਵਿਦਿਆਰਥੀਆਂ ਲਈ ਰਿਜ਼ਰਵੇਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ ।ਪ੍ਰੈਸ ਨੋਟ ਰਾਹੀਂ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਵਿਜੈ ਗਰਗ ...

Read More »

ਕਰਾਟੇ ਮੁਕਾਬਲੇ ਵਿੱਚ ਵਿਦਿਆਰਥਣ ਨੇ ਜਿੱਤਿਆ ਚਾਂਦੀ ਦਾ ਤਗਮਾ

ਕਰਾਟੇ ਮੁਕਾਬਲੇ ਵਿੱਚ ਵਿਦਿਆਰਥਣ ਨੇ ਜਿੱਤਿਆ ਚਾਂਦੀ ਦਾ ਤਗਮਾ

ਮਲੋਟ, 1 ਨਵੰਬਰ (ਹਰਪਰੀਤ ਸਿੰਘ) : ਇਲਾਕੇ ਦੀ ਨਾਮਵਰ ਸਹਿ ਵਿਦਿਅਕ ਸੰਸਥਾ ਮਹਾਰਾਜਾ ਰਣਜੀਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਹਰਪ੍ਰੀਤ ਕੌਰ ਨੇ ਮਲਟੀ ਪਰਪਜ਼ ਸਕੂਲ ਪਟਿਆਲਾ ਵਿਖੇ ਹੋਏ ਕਰਾਟੇ ਦੇ ਜ਼ਿਲ•ਾ ਪੱਧਰੀ ਮੁਕਾਬਲਿਆਂ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ । ਸਕੂਲ ਦੇ ਪ੍ਰਿੰਸੀਪਲ ਕਮਲਜੀਤ ਕੌਰ ...

Read More »

LIVE DIWAN GURUSAR JODHE KA SRI MUKTSAR SAHIB

Read More »

Diwali – ਰੌਣਕ ਮੇਲਾ ਮਲੋਟ ਬਾਜ਼ਾਰ

Read More »

ਸਿਹਤ ਵਿਭਾਗ ਦੀ ਮੋਬਾਇਲ ਮੈਡੀਕਲ ਯੂਨਿਟ ਬਣੀ ਦੂਰ ਦਰਾਜ ਦੇ ਲੋਕਾਂ ਲਈ ਵਰਦਾਨ

ਪਿੰਡਾਂ ਵਿਚ ਪਹੁੰਚ ਕੇ ਮਾਹਿਰ ਡਾਕਟਰ ਕਰਦੇ ਹਨ ਲੋਕਾਂ ਦਾ ਇਲਾਜ ਗਿੱਦੜਬਾਹਾ, ਸ੍ਰੀ ਮੁਕਤਸਰ ਸਾਹਿਬ, ਸਿਹਤ ਵਿਭਾਗ ਵੱਲੋਂ ਜ਼ਿਲੇ ਵਿਚ ਚਲਾਈ ਜਾ ਰਹੀ ਮੋਬਾਇਲ ਮੈਡੀਕਲ ਵੈਨ ਦੂਰ ਦਰਾਜ ਦੇ ਖੇਤਰਾਂ ਲਈ ਵਰਦਾਨ ਸਿੱਧ ਹੋ ਰਹੀ ਹੈ। ਇਸ ਵੈਨ ਵਿਚ ਮਾਹਿਰ ਡਾਕਟਰ ਤੋਂ ਇਲਾਵਾ ਦੂਜਾ ਪੈਰਾ ਮੈਡੀਕਲ ਸਟਾਫ ਅਤੇ ਮੈਡੀਕਲ ਟੈਸਟਾਂ ...

Read More »

Sikh Virsa Council Team Live From :: Sri Muktsar Sahib

ਸਿੱਖ ਵਿਰਸਾ ਕੌਂਸਲ ਵੱਲੋਂ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਵਿੱਚ ਆਰੰਭ ਕੀਤੀ ਵਿਸ਼ੇਸ਼ ਸਫਾਈ ਮੁਹਿੰਮ ਬਾਰੇ ਲਾਇਵ ਗੱਲਬਾਤ ਮਹਿਮਾਨ: ਜਸਵੀਰ ਸਿੰਘ ਮੇਜ਼ਬਾਨ: Jaspal Maan

Read More »
Scroll To Top

Facebook

Get the Facebook Likebox Slider Pro for WordPress