News Today :

ਬਲਜੀਤ ਕੁਰਾਈਵਾਲਾ ਦੀ ਸ਼ੱਕੀ ਹਾਲਾਤਾਂ ਵਿਚ ਮੌਤ

ਬਲਜੀਤ ਕੁਰਾਈਵਾਲਾ ਦੀ ਸ਼ੱਕੀ ਹਾਲਾਤਾਂ ਵਿਚ ਮੌਤ

ਮਲੋਟ, 7 ਅਗਸਤ (ਹਰਪ੍ਰੀਤ ਸਿੰਘ ਹੈਪੀ) : ਪਿੰਡ ਕੁਰਾਈਵਾਲਾ ਦੇ ਵਸਨੀਕ ਬਲਜੀਤ ਸਿੰਘ (45) ਪੁੱਤਰ ਦਸੋਂਧਾ ਸਿੰਘ ਦੀ ਸ਼ੱਕੀ ਹਾਲਤਾਂ 'ਚ ਮ੍ਰਿਤਕ ਦੇਹ ਮਿਲੀ ਹੈ। ਬਲਜੀਤ ਸਿੰਘ ਕੁਰਾਈਵਾਲਾ ਜੋ ਵਿਧਾਇਕ ਰਾਣਾ ਗੁਰਜੀਤ ਸਿੰਘ ਸੋਢੀ ਦੇ ਨਜ਼ਦੀਕੀਆਂ ਚੋਂ ਇਕ ਸੀ, ਦੀ ਲਾਸ਼ ਬਠਿੰਡਾ ਰੋਡ ਤੋਂ ਮੱਲਵਾਲਾ ਲਿੰਕ ਰੋਡ 'ਤੇ ਬਰਾਮਦ ਹੋਈ ...

Read More »

ਗੁ. ਸਿੰਘ ਸਭਾ ਕਮੇਟੀ ਦੇ ਗੁਰਚਰਨ ਸਿੰਘ ਮੱਕੜ ਫਿਰ ਬਣੇ ਪ੍ਰਧਾਨ

ਗੁ. ਸਿੰਘ ਸਭਾ ਕਮੇਟੀ ਦੇ ਗੁਰਚਰਨ ਸਿੰਘ ਮੱਕੜ ਫਿਰ ਬਣੇ ਪ੍ਰਧਾਨ

ਮਲੋਟ, 07 ਅਗਸਤ (ਹਰਪਰੀਤ ਸਿੰਘ ਹੈਪੀ) : ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਲੋਟ (ਰਜਿ.) ਪ੍ਰਬੰਧਕ ਕਮੇਟੀ ਦੀ ਅਹਿਮ ਮੀਟਿੰਗ ਗੁਰੂ ਘਰ ਵਿਖੇ ਹੋਈ ਜਿਸ ਵਿਚ ਗੁਰਚਰਨ ਸਿੰਘ ਮੱਕੜ ਨੂੰ ਪੰਜਵੀਂ ਵਾਰ ਸਰਬ ਸੰਮਤੀ ਨਾਲ ਫਿਰ ਤੋਂ ਪ੍ਰਧਾਨ ਚੁਣ ਲਿਆ ਗਿਆ । ਪ੍ਰਧਾਨ ਮੱਕੜ ਦੀਆਂ ਗੁਰੂਘਰ ਪ੍ਰਤੀ ਸੇਵਾਵਾਂ ਅਤੇ ਵਧੀਆ ਪ੍ਰਬੰਧਾਂ ...

Read More »

ਗੁਰਦਾਸ ਬਾਦਲ ਨੇ ਕੇਟ ਕੱਟ ਕੇ ਪਹਿਲੀ ਵਾਰ 87ਵਾਂ ਜਨਮ ਦਿਨ ਮਨਾਇਆ

ਗੁਰਦਾਸ ਬਾਦਲ ਨੇ ਕੇਟ ਕੱਟ  ਕੇ ਪਹਿਲੀ ਵਾਰ 87ਵਾਂ ਜਨਮ ਦਿਨ ਮਨਾਇਆ

ਮਲੋਟ, 06 ਅਗਸਤ (ਹਰਪਰੀਤ ਸਿੰਘ ਹੈਪੀ) : ਦਾਸ ਜੀ ਵਜੋਂ ਮਸ਼ਹੂਰ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵੱਡੇ ਭਰਾ ਅਤੇ ਮੌਜੂਦਾ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਗੁਰਦਾਸ ਬਾਦਲ ਵੱਲੋਂ ਆਪਣਾ 87ਵਾਂ ਜਨਮ ਦਿਨ ਪਹਿਲੀ ਵਾਰ ਕੇਕ ਕੱਟ ਕਿ ਮਨਾਇਆ ਗਿਆ । ਦਾਸ ਜੀ ਦੇ ਪਾਰਟੀ ...

Read More »

ਅੱਖਾਂ ਦੇ ਮੁਫਤ ਕੈਂਪ ਦੌਰਾਨ ਕੁਲ 540 ਮਰੀਜਾਂ ਦੀ ਜਾਂਚ, 110 ਦੇ ਹੋਣਗੇ ਮੁਫਤ ਅਪ੍ਰੇਸ਼ਨ

ਅੱਖਾਂ ਦੇ ਮੁਫਤ ਕੈਂਪ ਦੌਰਾਨ ਕੁਲ 540 ਮਰੀਜਾਂ ਦੀ ਜਾਂਚ, 110 ਦੇ ਹੋਣਗੇ ਮੁਫਤ ਅਪ੍ਰੇਸ਼ਨ

ਮਲੋਟ, 06 ਅਗਸਤ (ਹਰਪਰੀਤ ਸਿੰਘ ਹੈਪੀ) : ਚੜਦੀ ਕਲਾ ਸਮਾਜ ਸੇਵੀ ਸੰਸਥਾ ਵੱਲੋਂ ਬੇਸਹਾਰਾ ਅਤੇ ਲੋੜਵੰਦ ਲੋਕਾਂ ਲਈ ਅੱਖਾਂ ਦਾ ਮੁਫ਼ਤ ਜਾਂਚ ਅਤੇ ਆਪ੍ਰੇਸ਼ਨ ਕੈਂਪ ਸੁਰਜਾ ਰਾਮ ਮਾਰਕੀਟ ਵਿਖੇ ਲਗਾਇਆ ਗਿਆ। ਜਿਸ ਦੌਰਾਨ ਡਾ. ਕਸ਼ਿਸ਼ ਗੁਪਤਾ ਐਮ.ਐਸ.ਆਈ ਸਰਜਨ ਬਠਿੰਡਾ ਅਤੇ ਡਾ. ਸਾਕਸ਼ੀ ਕਪਿਲਾ ਐਮ.ਐਸ. ਆਈ ਸਰਜਨ ਬਠਿੰਡਾ ਨੇ 540 ਮਰੀਜਾਂ ...

Read More »

ਪੌਦਿਆਂ ਬਿਨਾ ਇਨਸਾਨੀ ਜਿੰਦਗੀ ਦੀ ਕਲਪਨਾ ਵੀ ਨਹੀ ਹੋ ਸਕਦੀ – ਬਾਬਾ ਬਲਜੀਤ ਸਿੰਘ

ਪੌਦਿਆਂ ਬਿਨਾ ਇਨਸਾਨੀ ਜਿੰਦਗੀ ਦੀ ਕਲਪਨਾ ਵੀ ਨਹੀ ਹੋ ਸਕਦੀ – ਬਾਬਾ ਬਲਜੀਤ ਸਿੰਘ

ਮਲੋਟ, 6 ਅਗਸਤ (ਹਰਪਰੀਤ ਸਿੰਘ ਹੈਪੀ) : ਪੌਦੇ ਕੁਦਰਤ ਦਾ ਅਨਮੋਲ ਖਜਾਨਾ ਹਨ ਅਤੇ ਵਾਤਾਵਰਨ ਦੀ ਸ਼ੁੱਧਤਾ ਲਈ ਪੌਦੇ ਬਹੁਤ ਜਰੂਰੀ ਹਨ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਦਾਨੇਵਾਲਾ ਮਲੋਟ ਵਿਖੇ ਮੁੱਖ ਸੇਵਾਦਾਰ ਸੰਤ ਬਾਬਾ ਬਲਜੀਤ ਸਿੰਘ ਨੇਐਤਵਾਰ ਦੇ ਸਮਾਗਮ ਦੌਰਾਨ ਸੰਗਤ ਨਾਲ ਸਾਂਝੇ ਕਰਦਿਆਂ ਕਿਹਾ ...

Read More »

ਮਨਿਸਟਰੀਅਲ ਕਾਮਿਆਂ ਦੀ ਸੀਨੀਆਰਤਾ ਸੂਚੀ ਇਕ ਕਰਨ ਦੀ ਮੰਗ ਨੂੰ ਲੈ ਕਿ ਸਿਖਿਆ ਮੰਤਰੀ ਨਾਲ ਹੋਵੇਗੀ ਮੁਲਾਕਾਤ

ਮਲੋਟ, 06 ਅਗਸਤ (ਹਰਪਰੀਤ ਸਿੰਘ ਹੈਪੀ) : ਸਿਖਿਆ ਵਿਭਾਗ ਦੇ ਮੁੱਖ ਦਫਤਰ ਵਿਚ ਕੰਮ ਕਰਦੇ ਅਤੇ ਫੀਲਡ ਵਿਚ ਕੰਮ ਕਰਦੇ ਮਨਿਸਟਰੀਅਲ ਕਾਮਿਆਂ ਦੀ ਸੀਨੀਆਰਤਾ ਸੂਚੀ ਇਕ ਕਰਨ ਦੀ ਮੰਗ ਨੂੰ ਲੈ ਕਿ ਦੋਹਾਂ ਅਦਾਰਿਆਂ ਵਿਚ ਭੇਦਭਾਵ ਚਲਦਾ ਆ ਰਿਹਾ ਹੈ ਜਿਸ ਕਰਕੇ ਫੀਲਡ ਵਿਚ ਕੰਮ ਕਰਦੇ ਕਾਮਿਆਂ ਵੱਲੋਂ 9 ਤਰੀਕ ...

Read More »

ਸ਼ੋਸ਼ਲ ਵਰਕਰਜ ਐਸੋਸੀਏਸ਼ਨ ਨੇ 18ਵਾਂ ਵਿਸ਼ਾਲ ਖੂਨਦਾਨ ਕੈਂਪ ਲਾਇਆ

ਸ਼ੋਸ਼ਲ ਵਰਕਰਜ ਐਸੋਸੀਏਸ਼ਨ ਨੇ 18ਵਾਂ ਵਿਸ਼ਾਲ ਖੂਨਦਾਨ ਕੈਂਪ ਲਾਇਆ

ਮਲੋਟ, 06 ਅਗਸਤ (ਹਰਪਰੀਤ ਸਿੰਘ ਹੈਪੀ) : ਥੈਲਾਸੀਮੀਆ ਨਾਲ ਪੀੜਤ ਬੱਚਿਆਂ ਦੀ ਸਹਾਈਤਾ ਲਈ ਸਿਰ ਤੋੜ ਯਤਨ ਕਰ ਰਹੀ ਸ਼ੋਸ਼ਲ ਵਰਕਰਜ਼ ਐਸੋਸੀਏਸ਼ਨ ਪੰਜਾਬ ਵੱਲੋਂ ਸਿਵਲ ਹਸਪਤਾਲ ਮਲੋਟ 'ਚ 18ਵਾਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ। ਸਵੇਰੇ 11 ਵਜੇ ਤੋਂ 2 ਵਜੇ ਤੱਕ ਚੱਲ ਇਸ ਕੈਂਪ ਦੌਰਾਨ 40 ਨੌਜਵਾਨਾਂ ਨੇ ਸਵੈ-ਇੱਛਾ ਨਾਲ ਖੂਨਦਾਨ ...

Read More »
Scroll To Top

Facebook

Get the Facebook Likebox Slider Pro for WordPress