News Today :

ਸੀ.ਜੀ.ਐੱਮ ਕਾਲਜ ਮੋਹਲਾਂ ਵਿੱਚ ਵਿੱਤੀ ਸਾਖਰਤਾ ਕੈਂਪ ਲਾਇਆ

ਸੀ.ਜੀ.ਐੱਮ ਕਾਲਜ ਮੋਹਲਾਂ ਵਿੱਚ ਵਿੱਤੀ ਸਾਖਰਤਾ ਕੈਂਪ ਲਾਇਆ

ਮਲੋਟ, 28 ਅਕਤੂਬਰ (ਹਰਪ੍ਰੀਤ ਸਿੰਘ ਹੈਪੀ) : ਕਾਮਰੇਡ ਗੁਰਮੀਤ ਮੋਹਲਾਂ (ਸੀ. ਜੀ. ਐੱਮ) ਕਾਲਜ ਮੋਹਲਾਂ ਵਿਖੇ ਵਿੱਤੀ ਸਾਖਰਤਾ ਕੈਂਪ ਲਗਾਇਆ ਗਿਆ। ਜਿਸ ਵਿਚ ਬਲਵਿੰਦਰ ਸਿੰਘ ਬਰਾੜ ਕੌਂਸਲਰ ਕੋ. ਬੈਂਕ ਮਲੋਟ, ਸੁਖਦੀਪ ਸਿੰਘ ਡੀ. ਈ. ਓ, ਕੋ. ਬੈਂਕ ਪੰਨੀਵਾਲਾ ਗੁਰਸਿਮਰਤ ਸਿੰਘ ਕੌਂਸਲਰ ਲੰਬੀ ਵਲੋਂ ਵਿਦਿਆਰਥੀਆਂ ਨੂੰ ਬੈਂਕ ਵਿਚ ਖਾਤੇ ਖੁਲਵਾਉਣ ਦੀਆਂ ...

Read More »

ਹਰੀ ਦਿਵਾਲੀ ਲਈ ਦਿੱਲੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਕੱਢੀ ਜਾਗਰੂਕਤਾ ਰੈਲੀ

ਹਰੀ ਦਿਵਾਲੀ ਲਈ ਦਿੱਲੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਕੱਢੀ ਜਾਗਰੂਕਤਾ ਰੈਲੀ

ਮਲੋਟ, 28 ਅਕਤੂਬਰ (ਹਰਪ੍ਰੀਤ ਸਿੰਘ ਹੈਪੀ) : ਦਿੱਲੀ ਪਬਲਿਕ ਸਕੂਲ ਅਬੋਹਰ ਦੇ ਵਿਦਿਆਰਥੀਆਂ ਨੇ ਮਲੋਟ ਵਿਖੇ ਆ ਕੇ ਵਿਸ਼ੇਸ਼ ਤੌਰ ਤੇ ਮੁੱਖ ਬਜਾਰਾਂ ਵਿਚ ਈਕੋ ਫਰੈਂਡਲੀ ਦਿਵਾਲੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਰੈਲੀ ਕੱਢੀ । ਇਸ ਮੌਕੇ ਇਹਨਾਂ ਵਿਦਿਆਰਥੀਆਂ ਨਾਲ ਵੱਡੀ ਗਿਣਤੀ ਅਧਿਆਪਕ ਵੀ ਮੌਜੂਦ ਸਨ । ਇਸ ਮੌਕੇ ...

Read More »

ਬੁਰਜ ਸਿੱਧਵਾਂ ਸਕੂਲ ਦੇ ਵਿਦਿਆਰਥੀਆਂ ਨੇ ਵਿਗਿਆਨ ਡਰਾਮੇ ਵਿਚ ਕੀਤਾ ਬਾਮਿਸਾਲ ਪ੍ਰਦਰਸ਼ਨ

ਬੁਰਜ ਸਿੱਧਵਾਂ ਸਕੂਲ ਦੇ ਵਿਦਿਆਰਥੀਆਂ ਨੇ ਵਿਗਿਆਨ ਡਰਾਮੇ ਵਿਚ ਕੀਤਾ ਬਾਮਿਸਾਲ ਪ੍ਰਦਰਸ਼ਨ

ਮਲੋਟ, 27 ਅਕਤੂਬਰ (ਹਰਪ੍ਰੀਤ ਸਿੰਘ ਹੈਪੀ) : ਤਹਿਸੀਲ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਰਜ ਸਿੱਧਵਾਂ ਦੇ ਵਿਦਿਆਰਥੀਆਂ ਨੇ ਵਿਗਿਆਨ ਡਰਾਮੇ ਵਿਚ ਦੂਸਰਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਸਕੂਲ ਪ੍ਰਿੰਸੀਪਲ ਸੰਤ ਰਾਮ ਦੀ ਯੋਗ ਅਗਵਾਈ ਵਿਚ ਅਤੇ ਸਾਇੰਸ ਅਧਿਆਪਕਾ ਸ੍ਰੀਮਤੀ ਗੁਰਮੀਤ ਕੌਰ ਤੇ ਸ੍ਰੀਮਤੀ ...

Read More »

ਵਿਧਾਇਕ ਨੇ ਪਿੰਡਾਂ ਨੂੰ ਟੈਂਟ ਤੇ ਖੇਡ ਕਿੱਟਾਂ ਵੰਡੀਆਂ

ਵਿਧਾਇਕ ਨੇ ਪਿੰਡਾਂ ਨੂੰ ਟੈਂਟ ਤੇ ਖੇਡ ਕਿੱਟਾਂ ਵੰਡੀਆਂ

ਮਲੋਟ, 28 ਅਕਤੂਬਰ (ਹਰਪ੍ਰੀਤ ਸਿੰਘ ਹੈਪੀ) : ਸਥਾਨਕ ਬੀਡੀਪੀਉ ਦਫਤਰ ਵਿਖੇ ਰੱਖੇ ਇਕ ਸਾਦਾ ਸਮਾਗਮ ਵਿਚ ਵਿਧਾਇਕ ਹਰਪ੍ਰੀਤ ਸਿੰਘ ਵੱਲੋਂ ਟੈਂਟ ਅਤੇ ਖੇਡ ਕਿੱਟਾਂ ਵੰਡੀਆਂ ਗਈਆਂ । ਹਲਕੇ ਦੇ ਕਰੀਬ 40 ਪਿੰਡਾਂ ਤੋਂ ਪੁੱਜੇ ਨੁਮਾਇੰਦਿਆਂ ਨੂੰ ਇਹ ਸਮਾਨ ਸੌਪਿਆ ਗਿਆ । ਬੀਡੀਪੀਉ ਜਸਵੰਤ ਸਿੰਘ ਨੇ ਦੱਸਿਆ ਕਿ ਟੈਂਟ ਵਿਚ 50 ...

Read More »

ਕਾਰ ਡੀਲਰ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ

ਕਾਰ ਡੀਲਰ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ

ਮਲੋਟ, 27 ਅਕਤੂਬਰ (ਆਰਤੀ ਕਮਲ) : ਮਲੋਟ ਵਿਖੇ ਉੱਘੇ ਆੜ•ਤੀਆ ਪਰਿਵਾਰ ਦੇ ਕਾਰ ਬਜਾਰ ਦਾ ਕੰਮ ਕਰਦੇ ਕਾਰ ਡੀਲਰ ਸ਼ਿਵ ਕੁਮਾਰ ਉਰਫ ਹੈਪੀ ਮੱਕੜ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦ ਉਹਨਾਂ ਦੀ ਧਰਮਪਤਨੀ ਸ੍ਰੀਮਤੀ ਪ੍ਰਵੀਨ ਕੁਮਾਰੀ ਅਚਨਚੇਤ ਅਕਾਲ ਚਲਾਣਾ ਕਰ ਗਏ । ਇਸ ਦੁੱਖ ਦੀ ਘੜੀ ਵਿਚ ਕਾਰ ਡੀਲਰ ...

Read More »

ਸੋਈ ਪ੍ਰਧਾਨ ਲੱਪੀ ਈਨਾਖੇੜਾ ਨੇ ਜਿਲ ਪੱਧਰੀ ਅਹੁਦੇਦਾਰੀਆਂ ਦਾ ਕੀਤਾ ਐਲਾਨ

ਸੋਈ ਪ੍ਰਧਾਨ ਲੱਪੀ ਈਨਾਖੇੜਾ ਨੇ ਜਿਲ ਪੱਧਰੀ ਅਹੁਦੇਦਾਰੀਆਂ ਦਾ ਕੀਤਾ ਐਲਾਨ

ਵਿਦਿਆਰਥੀਆਂ ਵਿਚ ਰਾਜਨੀਤੀ ਪ੍ਰਤੀ ਦਿਖਿਆ ਭਰਪੂਰ ਉਤਸ਼ਾਹ ਮਲੋਟ, 24 ਅਕਤੂਬਰ (ਹਰਪ੍ਰੀਤ ਸਿੰਘ ਹੈਪੀ) : ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਵਿਦਿਆਰਥੀ ਜਥੇਬੰਦੀ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ (ਸੋਈ) ਦੇ ਜਿਲ•ਾ ਪ੍ਰਧਾਨ ਲੱਪੀ ਈਨਾ ਖੇੜਾ ਵੱਲੋਂ ਮਲੋਟ ਵਿਖੇ ਰੱਖੇ ਇਕ ਵਿਸ਼ੇਸ਼ ਸਮਾਗਮ ਦੌਰਾਨ ਸੋਈ ਦੀਆਂ ਅਹੁਦੇਦਾਰੀਆਂ ਦਾ ਐਲਾਨ ਕੀਤਾ ਗਿਆ । ਇਸ ਮੌਕੇ ...

Read More »

ਭਾਰਤ ਵਿਕਾਸ ਪ੍ਰੀਸ਼ਦ ਨੇ ਮਲੋਟ ਵਿਖੇ ਦੇਸ਼ ਭਗਤੀ ਗੀਤਾਂ ਦੇ ਸੂਬਾ ਪੱਧਰੀ ਪੱਧਰੀ ਕਰਵਾਇਆ

ਭਾਰਤ ਵਿਕਾਸ ਪ੍ਰੀਸ਼ਦ ਨੇ ਮਲੋਟ ਵਿਖੇ ਦੇਸ਼ ਭਗਤੀ ਗੀਤਾਂ ਦੇ ਸੂਬਾ ਪੱਧਰੀ ਪੱਧਰੀ ਕਰਵਾਇਆ

ਮਲੋਟ, 23 ਅਕਤੂਬਰ (ਹਰਪ੍ਰੀਤ ਸਿੰਘ ਹੈਪੀ) : ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਰਾਸ਼ਟਰੀ ਸਮੂਹਗਾਨ ਪ੍ਰਤੀਯੋਗਤਾ 2016 ਦਾ ਐਡਵਰਡਗੰਜ ਗੈਸਟ ਹਾਊਸ ਮਲੋਟ ਵਿਖੇ ਆਯੋਜਨ ਕੀਤਾ ਗਿਆ । ਇਹ ਪ੍ਰੋਗਰਾਮ ਪ੍ਰੀਸ਼ਦ ਦੇ ਨੈਸ਼ਨਲ ਸੈਕਟਰੀ ਡ੍ਰਾ. ਅਨਿੱਲ ਕਾਲੀਆ ਦੀ ਦੇਖ ਰੇਖ ਹੇਠ ਹੋਇਆ ਜਦਕਿ ਉਘੇ ਉਦਯੋਗਪਤੀ ਅਨਿੱਲ ਛਾਬੜਾ ਅਤੇ ਪੰਡਤ ਸ਼ਾਮ ਲਾਲ ਪਾਰਿਕ ਜੀ ...

Read More »
Scroll To Top

Facebook

Get the Facebook Likebox Slider Pro for WordPress