ਮਲੋਟ ਬੱਸ ਅੱਡੇ ਨਜਦੀਕ ਨਜਾਇਜ ਕਬਜੇ ਹਟਵਾਉਣ ਲਈ ਐਸ.ਡੀ.ਐਮ ਨੂੰ ਮੰਗ ਪੱਤਰ ਦਿੱਤਾ

ਮਲੋਟ ਬੱਸ ਅੱਡੇ ਨਜਦੀਕ ਨਜਾਇਜ ਕਬਜੇ ਹਟਵਾਉਣ ਲਈ ਐਸ.ਡੀ.ਐਮ ਨੂੰ ਮੰਗ ਪੱਤਰ ਦਿੱਤਾ

ਮਲੋਟ, 09 ਨਵੰਬਰ (ਹਰਪ੍ਰੀਤ ਸਿੰਘ ਹੈਪੀ) : ਮਲੋਟ ਵਿਕਾਸ ਮੰਚ ਦੀ ਕਾਰਜਕਾਰਨੀ ਵੱਲੋਂ ਮੰਚ ਦੇ ਕਨਵੀਨਰ ਡ੍ਰਾ. ਸੁਖਦੇਵ ਸਿੰਘ ਗਿੱਲ ਦੀ ਅਗਵਾਈ ਵਿਚ ਬੱਸ ਅੱਡੇ ਨਜਦੀਕ ਨਜਾਇਜ ਕਬਜੇ ਹਟਵਾਉਣ ਲਈ ਉਪ ਮੰਡਲ ਅਫਸਰ ਮਲੋਟ ਨੂੰ ਇਕ ਮੰਗ ਪੱਤਰ ਦਿੱਤਾ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਸਾਬਕਾ ਵਰੰਟ ਅਫਸਰ ਹਰਪ੍ਰੀਤ ...

Read More »

ਚਾਵਲ ਦੀ ਥਾਂ ਕੁਝ ਹੋਰ ਖਾ ਸਕਦੇ ਹਾਂ ਪਰ ਆਕਸੀਜਨ ਦੀ ਥਾਂ ਸਲਫਰ ਨਾਲ ਸਾਹ ਨਹੀ ਲੈ ਸਕਦੇ : ਵਿਜੈ ਗਰਗ

ਚਾਵਲ ਦੀ ਥਾਂ ਕੁਝ ਹੋਰ ਖਾ ਸਕਦੇ ਹਾਂ ਪਰ ਆਕਸੀਜਨ ਦੀ ਥਾਂ ਸਲਫਰ ਨਾਲ ਸਾਹ ਨਹੀ ਲੈ ਸਕਦੇ : ਵਿਜੈ ਗਰਗ

ਮਲੋਟ, 09 ਨਵੰਬਰ (ਹਰਪ੍ਰੀਤ ਸਿੰਘ ਹੈਪੀ) : ਹਰ ਪਾਸੇ ਹਨੇਰਾ ਫੈਲਾ ਦਿੱਤਾ, ਦਿਨੇ ਲਾਇਟਾਂ ਜਗਾ ਦਿੱਤੀਆਂ, ਸਕੂਲ ਬੰਦ ਕਰਵਾ ਦਿੱਤੇ, ਸੜਕਾਂ ਉੱਤੇ ਨਾ ਦਿਖਣ ਕਾਰਨ ਐਕਸੀਡੈਂਟ ਨਾਲ ਲੋਕ ਮਰ ਰਹੇ (ਕੱਲ ਦੇ ਮਰੇ ਤੇ ਜ਼ਖਮੀਆਂ ਨਾਲ ਅਖਬਾਰਾਂ ਭਰੀਆ ਹਨ) । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਮੰਡੀ ...

Read More »

ਮਲੋਟ ਵਿਕਾਸ ਮੰਚ ਨੇ ਸ੍ਰੀ ਮੁਕਤਸਰ ਸਾਹਿਬ ਸੜਕ ਨੂੰ ਚੌੜਾ ਕਰਨ ਦੀ ਕੀਤੀ ਮੰਗ

ਮਲੋਟ ਵਿਕਾਸ ਮੰਚ ਨੇ ਸ੍ਰੀ ਮੁਕਤਸਰ ਸਾਹਿਬ ਸੜਕ ਨੂੰ ਚੌੜਾ ਕਰਨ ਦੀ ਕੀਤੀ ਮੰਗ

ਮਲੋਟ, 09 ਨਵੰਬਰ (ਹਰਪ੍ਰੀਤ ਸਿੰਘ ਹੈਪੀ) : ਮਲੋਟ ਵਿਕਾਸ ਮੰਚ ਦੀ ਇਕ ਅਹਿਮ ਮੀਟਿੰਗ ਲੋਹਾ ਬਜਾਰ ਮਲੋਟ ਵਿਖੇ ਕਨਵੀਨਰ ਡ੍ਰਾ. ਸੁਖਦੇਵ ਸਿੰਘ ਗਿੱਲ ਦੀ ਅਗਵਾਈ ਵਿਚ ਹੋਈ । ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਮੰਚ ਦੇ ਸਕੱਤਰ ਸਾਬਕਾ ਵਰੰਟ ਅਫਸਰ ਹਰਪ੍ਰੀਤ ਸਿੰਘ ਹੈਪੀ ਨੇ ਦੱਸਿਆ ਕਿ ਮੀਟਿੰਗ ਵਿਚ ਪਾਸ ਮਤਿਆਂ ਦੌਰਾਨ ਮਲੋਟ ...

Read More »

ਪੰਜਾਬ ‘ਚ ਕਾਨੂੰਨ ਵਿਵਸਥਾ ਹੋਈ ਪੂਰੀ ਤਰਾਂ ਡਾਵਾਂਡੋਲ – ਬਾਦਲ

ਪੰਜਾਬ ‘ਚ ਕਾਨੂੰਨ ਵਿਵਸਥਾ ਹੋਈ ਪੂਰੀ ਤਰਾਂ ਡਾਵਾਂਡੋਲ – ਬਾਦਲ

ਅਕਾਲੀ ਦਲ ਕੋਲਿਆਂਵਾਲੀ ਪਰਿਵਾਰ ਨਾਲ ਡੱਟ ਕੇ ਖੜਾ ਮਲੋਟ, 06 ਨਵੰਬਰ (ਹਰਪ੍ਰੀਤ ਸਿੰਘ ਹੈਪੀ) :  ਪੰਜਾਬ ਵਿਚ ਇਸ ਸਮੇਂ ਕਾਨੂੰਨ ਵਿਵਸਥਾ ਦੀ ਸਥਿਤੀ ਪੂਰੀ ਤਰਾਂ ਡਾਵਾਂਡੋਲ ਹੈ ਅਤੇ ਸੂਬਾ ਨਾਜੁਕ ਹਾਲਾਤਾਂ ਵਿਚ ਗੁਜਰ ਰਿਹਾ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ...

Read More »

ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼ੁੱਧ ਗੁਰਬਾਣੀ ਉਚਾਰਣ ਮੁਕਾਬਲੇ ਕਰਵਾਏ

ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼ੁੱਧ ਗੁਰਬਾਣੀ ਉਚਾਰਣ ਮੁਕਾਬਲੇ ਕਰਵਾਏ

ਲੰਬੀ, 05 ਨਵੰਬਰ (ਹਰਪ੍ਰੀਤ ਸਿੰਘ ਹੈਪੀ) :  ਹਲਕੇ ਦੇ ਪਿੰਡ ਸ਼ੇਰਾਂ ਵਾਲਾ ਵਿਖੇ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਮੂਹ ਸੰਗਤ , ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਸ਼ੇਰਾਂਵਾਲਾ ਅਤੇ ਨੌਜੁਆਨਾਂ ਵੱਲੋਂ ਪਿੰਡ ਦੇ ਬੱਚਿਆਂ ਨੂੰ ਆਪਣੇ ਅਮੀਰ ਧਾਰਮਿਕ ਵਿਰਸੇ ਅਤੇ ਗੁਰਬਾਣੀ ਨਾਲ ਜੋੜਣ ਦੇ ਉਦੇਸ਼ ਨਾਲ ਸ਼ੁੱਧ ਗੁਰਬਾਣੀ ...

Read More »

ਗੁਰਦੁਆਰਾ ਚਰਨ ਕਮਲ ਵਿਖੇ ਗੁਰਪੁਰਬ ਮੌਕੇ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ

ਗੁਰਦੁਆਰਾ ਚਰਨ ਕਮਲ ਵਿਖੇ ਗੁਰਪੁਰਬ ਮੌਕੇ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ

ਮਲੋਟ, 05 ਨਵੰਬਰ (ਹਰਪ੍ਰੀਤ ਸਿੰਘ ਹੈਪੀ) :  ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਦਾਨੇਵਾਲਾ ਮਲੋਟ ਵਿਖੇ ਗੁਰਪੁਰਬ ਦੇ ਸਬੰਧ ਵਿਚ ਐਤਵਾਰ ਨੂੰ ਇਕ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ । ਇਸ ਮੌਕੇ ਪਹਿਲਾਂ ਸਵੇਰ ਵੇਲੇ ਗੁਰਬਾਣੀ ਜਾਪ ਕੀਤਾ ਗਿਆ ਉਪਰੰਤ ਵਿਸ਼ੇਸ਼ ਤੌਰ ਤੇ ਪੁੱਜੇ ਰਾਗੀ ਜੱਥੇ ਭਾਈ ਜਗਮੀਤ ਸਿੰਘ ਲੰਬੀ, ਭਾਈ ਚਰਨਜੀਤ ...

Read More »

ਸਿਹਤ ਬਚਾਉ ਸਾਈਕਲ ਚਲਾਉ ਜਾਗਰੂਕਤਾ ਰੈਲੀ ਕੱਢੀ

ਸਿਹਤ ਬਚਾਉ ਸਾਈਕਲ ਚਲਾਉ ਜਾਗਰੂਕਤਾ ਰੈਲੀ ਕੱਢੀ

ਮਲੋਟ, 04 ਨਵੰਬਰ (ਹਰਪ੍ਰੀਤ ਸਿੰਘ ਹੈਪੀ) :  ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਸਮਾਜਸੇਵੀ ਸੰਸਥਾਵਾਂ ਵੱਲੋਂ ਸਿਹਤ ਬਚਾਉ ਸਾਈਕਲ ਚਲਾਉ ਜਾਗਰੂਕਤਾ ਰੈਲੀ ਕੱਢੀ ਗਈ । ਇਸ ਰੈਲੀ ਨੂੰ  ਕੈਰੋਂ ਰੋਡ ਤੋਂ ਤਹਿਸੀਲਦਾਰ ਮਲੋਟ ਮਨਜੀਤ ਸਿੰਘ ਭੰਡਾਰੀ ਅਤੇ ਟ੍ਰੈਫਿਕ ਇਨਚਾਰਜ ਵਿਸ਼ਨ ਲਾਲ ਨੇ ਹਰੀ ਝੰਡੀ ਦੇ ਕਿ ਰਵਾਨਾ ...

Read More »
Scroll To Top

Facebook

Get the Facebook Likebox Slider Pro for WordPress