News Today :

ਕੱਟਿਆਂਵਾਲੀ ਸਕੂਲ ਵਿਦਿਆਰਥਣਾਂ ਦਾ ਥਰੋਬਾਲ ‘ਚ ਵਧੀਆ ਪ੍ਰਦਰਸ਼ਨ

ਕੱਟਿਆਂਵਾਲੀ ਸਕੂਲ ਵਿਦਿਆਰਥਣਾਂ ਦਾ ਥਰੋਬਾਲ ‘ਚ ਵਧੀਆ ਪ੍ਰਦਰਸ਼ਨ

ਮਲੋਟ, 10 ਜਨਵਰੀ (ਹਰਪ੍ਰੀਤ ਸਿੰਘ ਹੈਪੀ) : ਬਾਬਾ ਈਸ਼ਰ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਕੱਟਿਆਂਵਾਲੀ ਦੇ ਬੱਚਿਆਂ ਨੇ ਥਰੋਅ ਬਾਲ ਤੇ ਬੇਸਬਾਲ ਦੇ ਵਿਚ ਆਪਣਾ ਵਧੀਆ ਪ੍ਰਦਰਸ਼ਨ ਕੀਤਾ। ਬੇਸਬਾਲ ਵਿਚ ਅਕਾਸ਼ਦੀਪ ਸਿੰਘ ਪੁੱਤਰ ਨਿਸ਼ਾਨ ਸਿੰਘ ਨੇ ਚੌਥਾ ਸਥਾਨ ਹਾਸਲ ਕੀਤਾ । ਥਰੋ ਬਾਲ ਦੀ ਖੇਡ ਵਿਚ ਕੁੱਲ 20 ਜਿ•ਲਿਆਂ ਨੇ ...

Read More »

ਪਿੰਡ ਦਾਨੇਵਾਲਾ ਵਿਖੇ ਸੱਤ ਰੋਜ਼ਾ ਦਸਤਾਰ ਸਿਖਲਾਈ ਕੈਂਪ ਸ਼ਾਨੋ ਸ਼ੌਕਤ ਨਾਲ ਸਮਾਪਤ

ਦਸਤਾਰ  ਮੁਕਾਬਲੇ ਵਿੱਚ ਜੇਤੂ ਨੌਜੁਆਨਾਂ ਨੂੰ ਕੀਤਾ ਗਿਆ ਸਨਮਾਨਿਤ ਮਲੋਟ, ਸਰਦਾਰੀਆਂ ਯੂਥ ਚੈਰੀਟੇਲ ਟਰੱਸਟ ਪੰਜਾਬ ਵੱਲੋਂ ਪਿੰਡ ਦਾਨੇਵਾਲਾ ਦੇ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਵਿਖੇ ਹਫਤਾਵਾਰੀ ਦਸਤਾਰ ਸਿਖਲਾਈ ਕੈਂਪ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਿਆ ਜਿਸ ਵਿੱਚ ਨਗਰ  ਦਾਨੇਵਾਲਾ ਤੇ ਆਸੇ ਪਾਸੇ ਪਿੰਡਾ ਦੇ ਸੈਂਕੜੇ ਨੌਜੁਆਨਾਂ ਨੇ ਦਸਤਾਰ ਕੋਚ ਪ੍ਰਵਿੰਦਰ ਸਿੰਘ ...

Read More »

350 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪ੍ਰਭਾਤਫੇਰੀ ਕੱਢੀ

350 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪ੍ਰਭਾਤਫੇਰੀ ਕੱਢੀ

ਮਲੋਟ, 1 ਜਨਵਰੀ (ਹਰਪ੍ਰੀਤ ਸਿੰਘ ਹੈਪੀ) : ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ 350ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਸਿਲਸਿਲੇ ਨੂੰ ਅੱਜ ਪ੍ਰਭਾਤ ਫੇਰੀ ਨਵੇਂ ਸਾਲ ਦੇ ਮੌਕੇ ਤੇ ਸੁਤੰਤਰਤਾ ਸੈਲਾਨੀ ਸਵ: ਨਰਾਇਣ ਸਿੰਘ ਮੱਕੜ ਦੇ ਗ੍ਰਹਿ ਵਿਖੇ ਪੁੱਜੀ। ਜਿੱਥੇ ਫੁੱਲਾਂ ਦੀ ...

Read More »

ਪੰਜਾਬ ਸਰਕਾਰ ਤੀਰਥ ਯਾਤਰਾ ਸਕੀਮ ਤਹਿਤ ਮਲੋਟ ਤੋਂ ਪਟਨਾ ਸਾਹਿਬ ਲਈ ਤਿੰਨ ਬੱਸਾਂ ਰਵਾਨਾ

ਪੰਜਾਬ ਸਰਕਾਰ ਤੀਰਥ ਯਾਤਰਾ ਸਕੀਮ ਤਹਿਤ ਮਲੋਟ ਤੋਂ ਪਟਨਾ ਸਾਹਿਬ ਲਈ ਤਿੰਨ ਬੱਸਾਂ ਰਵਾਨਾ

ਮਲੋਟ, 1 ਜਨਵਰੀ (ਹਰਪ੍ਰੀਤ ਸਿੰਘ ਹੈਪੀ) : ਅੱਜ ਮਲੋਟ ਸ਼ਹਿਰ, ਹਲਕੇ ਦੇ ਪਿੰਡਾਂ ਅਤੇ ਭਾਗਸਰ ਜ਼ੈਲ• ਦੀਆਂ ਸੰਗਤਾਂ ਦੀਆਂ ਤਿੰਨ ਬੱਸਾਂ ਤਖ਼ਤ ਸ੍ਰੀ ਪਟਨਾ ਸਾਹਿਬ ਲਈ ਰਵਾਨਾ ਹੋਇਆ। ਇਹ ਸੰਗਤਾਂ 5 ਜਨਵਰੀ ਨੂੰ ਪਟਨਾ ਸਾਹਿਬ ਵਿਖੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਹਾੜੇ ਦੇ ਸਮਾਗਮਾਂ 'ਚ ਸ਼ਿਰਕਤ ...

Read More »

ਸਰਦਾਰੀਆਂ ਟਰੱਸਟ ਵੱਲੋਂ ਦਾਨੇਵਾਲਾ ਵਿਖੇ ਸੱਤ ਰੋਜ਼ਾ ਦਸਤਾਰਸਿਖਲਾਈ ਕੈਂਪ 2 ਜਨਵਰੀ ਤੋਂ ਸ਼ੁਰੂ

​ਮਲੋਟ (          ): ਸਰਦਾਰੀਆਂ ਟਰੱਸਟ ਵੱਲੋਂ ਸੂਬੇ ਵਿੱਚਚਲਾਈ ਦਸਤਾਰ ਸਜਾਓ ਲਹਿਰ ਦੇ ਤਹਿਤ ਪਿੰਡ ਦਾਨੇਵਾਲਾ ਦੇਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਵਿਖੇ ਸੱਤ ਰੋਜ਼ਾ ਦਸਤਾਰਸਿਖਲਾਈ ਕੈਂਪ  ਸਰਦਾਰੀਆ ਟਰੱਸਟ ਦੇ ਅਗਵਾਈ ਹੇਠਮਿਤੀ ੨ ਜਨਵਰੀ ਤੋਂ ਸ਼ੁਰੂ ਹੋਵੇਗਾ,ਜਿਹਡ਼ਾ ਕਿ ਮਿਤੀ ੮ਜਨਵਰੀ ਨੂੰ ਸਮਾਪਤ ਹੋਵੇਗਾ,  ਇਸ ਵਿੱਚ ਨੇਡ਼ਲੇ ਵੱਖ ਵੱਖਪਿੰਡਾਂ ਦੇ ਨੌਜੁਆਨਾਂ ਨੇ ਦਸਤਾਰ ਸਿਖਲਾਈ ਪ੍ਰਾਪਤ ਕਰਨਗੇ।ਹੋਰ ਜੋ ਵੀ ਨੌਜੁਆਨ ਦਸਤਾਰ ਦੀ ਫਰੀ ਸਿਖਲਾਈ ਲੈਣਾਂਚਹੁੰਦੇ ਹਨ ਉਹ ਆਪਣੇ ਨਾਮ ਗੁਰਦੁਆਰਾ ਪ੍ਰਬੰਧਕ ਕਮੇਟੀਸ਼੍ਰੀ ਕਲਗੀਧਰ ਸਾਹਿਬ ਪਾਸ  ਦਰਜ ਕਰਵਾ ਸਕਦੇ ਹਨ ।ਕੈਂਪਦੌਰਾਨ ਧਾਰਮਿਕ ਫਿਲਮਾ ਵੀ ਦਿਖਾਈਆਂ ਜਾਣਗੀਆਂ । ਇਸਮੌਕੇ ਕੈਂਪ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪ੍ਰਦੀਪ ਸਿੰਘਖਾਲਸਾ ਤੇ ਜਗਤਪਾਲ ਸਿੰਘ ਦਾਨੇਵਾਲਾ  ਨੇ ਦੱਸਿਆ ਕਿਦਸਤਾਰ ਕੇਵਲ ਸਾਡਾ ਧਾਰਮਿਕ ਚਿੰਨ ਹੀ ਨਹੀ ਸਗਂੋਸੱਭਿਆਚਾਰਕ ਵਿਰਸੇ ਦੀ ਵੀ ਪ੍ਰਤੀਕ ਹੈ। ਗੁਰੂ ਗੋਬਿੰਦ ਸਿੰਘਜੀ ਨੇ ਆਪਣੇ ਜਿਗਰ ਦੇ ਟੋਟੇ ਸਾਡੇ ਉਪਰ ਵਾਰ ਕੇ ਲੱਖਾਂ ਤੇਹਜਾਰਾਂ ਵਿੱਚੋ ਅਲੱਗ ਪਹਿਚਾਣਿਆਂ ਜਾਣ ਵਾਲਾ ਸਰੂਪ ਦਿੱਤਾਸੀ ਪਰ ਅਫਸੋਸ ਅੱਜ ਅਸੀ ਸੁਖ ਅਰਾਮ ਦੀ ਜਿੰਦਗੀ ਬਤੀਤਕਰਦੇ ਹੋਏ ਸਿੱਖੀ ਤੋਂ ਬੇਮੁੱਖ ਹੋ ਰਹੇ ਹਾਂ। ਸਰਦਾਰੀਆਂ ਟਰੱਸਟਦਾ ਉਦੇਸ਼ ਪੰਜਾਬ ਭਰ ਵਿੱਚ ਅਲੋਪ ਹੋ ਰਹੀ ਦਸਤਾਰ ਅਤੇਇਸ ਦੇ ਰੁਤਬੇ ਨੂੰ ਮੁਡ਼ ਤੋਂ ਬਹਾਲ ਕਰਨਾਂ ਹੈ। ਇਸ ਕਾਰਜ ਵਿੱਚਅਕਾਲ ਪੁਰਖ ਸਫਲਤਾ ਵੀ ਬਖਸ਼ ਰਿਹਾ ਹੈ।

Read More »

ਪਿੰਡ ਕੋਲਿਆਂਵਾਲੀ ਰੈਲੀ ਲਈ ਆਪ ਪਾਰਟੀ ਨੇ ਖੁਦ ਹੀ ਸਰਕਾਰੀ ਕੰਮ ਵਿਚ ਰੋੜੇ ਅਟਕਾਏ – ਸੈਕਟਰੀ ਬਰਾੜ

ਪਿੰਡ ਕੋਲਿਆਂਵਾਲੀ ਰੈਲੀ ਲਈ ਆਪ ਪਾਰਟੀ ਨੇ ਖੁਦ ਹੀ ਸਰਕਾਰੀ ਕੰਮ ਵਿਚ ਰੋੜੇ ਅਟਕਾਏ – ਸੈਕਟਰੀ ਬਰਾੜ

ਮਲੋਟ, 27 ਦਸੰਬਰ (ਹਰਪ੍ਰੀਤ ਸਿੰਘ ਹੈਪੀ) : ਆਪ ਪਾਰਟੀ ਵੱਲੋਂ ਅਕਾਲੀ ਦਲ ਵੱਲੋਂ ਪਿੰਡ ਕੋਲਿਆਂਵਾਲੀ ਵਿਖੇ ਅੱਜ 28 ਦਸੰਬਰ ਨੂੰ ਰੈਲੀ ਕਰਨ ਲਈ ਇਜਾਜਤ ਨਾ ਦੇਣ ਤੇ ਚੀਫ ਇਲੈਕਸ਼ਨ ਕਮਿਸ਼ਨਰ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਜਿਸਤੇ ਚੀਫ ਇਲੈਕਸ਼ਨ ਕਮਿਸ਼ਨਰ ਨੇ ਸੈਕਟਰੀ ਮਾਰਕੀਟ ਕਮੇਟੀ ਮਲੋਟ ਅਜੈਪਾਲ ਸਿੰਘ ਬਰਾੜ ਤੋਂ ਜਵਾਬ ਤਲਬੀ ...

Read More »

ਕਾਂਗਰਸ ਪਾਰਟੀ ਉਮੀਦਵਾਰ ਅਜਾਇਬ ਸਿੰਘ ਭੱਟੀ ਵੱਲੋਂ ਭਰਵੇਂ ਰੋਡ ਸ਼ੋ ਨਾਲ ਚੋਣ ਮੁਹਿੰਮ ਦਾ ਆਗਾਜ

ਕਾਂਗਰਸ ਪਾਰਟੀ ਉਮੀਦਵਾਰ ਅਜਾਇਬ ਸਿੰਘ ਭੱਟੀ ਵੱਲੋਂ ਭਰਵੇਂ ਰੋਡ ਸ਼ੋ ਨਾਲ ਚੋਣ ਮੁਹਿੰਮ ਦਾ ਆਗਾਜ

ਮਲੋਟ, 27 ਦਸੰਬਰ (ਹਰਪ੍ਰੀਤ ਸਿੰਘ ਹੈਪੀ) : ਅੱਜ ਸਥਾਨਕ ਸ਼ਹਿਰ ਦੇ ਵਿਚ ਸੈਂਕੜਿਆਂ ਦੀ ਤਦਾਦ ਵਿਚ ਕਾਂਗਰਸੀ ਵਰਕਰਾਂ ਵੱਲੋਂ ਇਲਾਕੇ ਤੋਂ ਕਾਂਗਰਸੀ ਉਮੀਦਵਾਰ  ਅਜੈਬ ਸਿੰਘ ਭੱਟੀ ਦੇ ਹੱਕ ਵਿਚ ਰੋਡ ਸ਼ੋਅ ਕੀਤਾ ਗਿਆ। ਇਸ ਮੌਕੇ 'ਤੇ ਵਿਰੋਧੀ ਧਿਰ ਦੇ ਸਾਬਕਾ ਆਗੂ ਚੌਧਰੀ ਸੁਨੀਲ ਜਾਖੜ, ਸੀਨੀਅਰ ਕਾਂਗਰਸੀ ਆਗੂ ਅਤੇ ਮੈਨੀਫ਼ੈਸਟੋ ਕਮੇਟੀ ...

Read More »
Scroll To Top

Facebook

Get the Facebook Likebox Slider Pro for WordPress