News Today :

ਖੇਤੀਬਾੜੀ ਮਹਿਕਮੇ ਵੱਲੋਂ ਨਰਮੇ ਦੀ ਫਸਲ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਜਾਗਰੂਕਤਾ ਵੈਨ ਰਵਾਨਾ

ਮਲੋਟ, 17 ਅਗਸਤ (ਹਰਪ੍ਰੀਤ ਸਿੰਘ ਹੈਪੀ) : ਨਰਮੇ ਤੇ ਹੋਏ ਚਿੱਟੀ ਮੱਖੀ ਦੇ ਹਮਲੇ ਅਤੇ ਮੀਂਹ ਨਾ ਪੈਣ ਕਾਰਨ ਨਰਮੇ ਦੀ ਫਸਲ ਨੂੰ ਪਾਣੀ ਦੀ ਘਾਟ ਨਾਲ ਹੋਣ ਵਾਲੀਆਂ ਸਮੱਸਿਆਵਾਂ ਨੂੰ ਮੱਦੇਨਜਰ ਰੱਖ ਕੇ ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਵੱਲੋ ਜਾਰੀ ਹਿਦਾਇਤਾਂ ਅਨੁਸਾਰ ਜਿਲ•ਾ ਸ੍ਰੀ ਮੁਕਤਸਰ ਸਾਹਿਬ ਦੇ ਮੁੱਖ ਖੇਤੀਬਾੜੀ ...

Read More »

ਧਾਨਕ ਸਮਾਜ ਤੇ ਧਾਨਕ ਸਿੱਖ ਭਾਈਚਾਰਾ ਨੇ 71ਵਾਂ ਅਜਾਦੀ ਦਿਹਾੜਾ ਮਨਾਇਆ

ਧਾਨਕ ਸਮਾਜ ਤੇ ਧਾਨਕ ਸਿੱਖ ਭਾਈਚਾਰਾ ਨੇ 71ਵਾਂ ਅਜਾਦੀ ਦਿਹਾੜਾ ਮਨਾਇਆ

ਮਲੋਟ, 16 ਅਗਸਤ (ਹਰਪਰੀਤ ਸਿੰਘ ਹੈਪੀ) : ਭਾਰਤ ਦਾ 71ਵਾਂ ਆਜ਼ਾਦੀ ਦਿਵਸ ਧਾਨਕ ਧਰਮਸ਼ਾਲਾ ਵਿਖੇ ਧਾਨਕ ਸਮਾਜ, ਧਾਨਕ ਸਿੱਖ ਭਾਈਚਾਰਾ ਅਤੇ ਡਾ.ਬੀ.ਆਰ.ਅੰਬੇਡਕਰ ਵੈਲਫੇਅਰ ਸੁਸਾਇਟੀ ਵੱਲੋਂ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਤਿਰੰਗਾ ਝੰਡਾ ਲਹਿਰਾ ਕੇ ਰਾਸ਼ਟਰੀ ਗਾਨ ਗਾ ਕੇ ਮਨਾਇਆ ਗਿਆ । ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਵਿਸ਼ੇਸ਼ ਮਹਿਮਾਨ ਇੰਜੀਨੀਅਰ ਸ਼ਾਮ ...

Read More »

ਖਾਦ ਦਾ ਕੰਮ ਟਰੱਕਾਂ ਹਵਾਲੇ ਹੋਣ ਤੇ ਟਰਾਲੀ ਯੂਨੀਅਨ ਵਾਲਿਆਂ ‘ਚ ਰੋਸ

ਮਲੋਟ, 16 ਅਗਸਤ (ਖੁਸ਼ੀ ਅਰੋਡ਼ਾ) : ਮਾਲ ਦੀ ਢੋਆ ਢੁਆਈ ਨੂੰ ਲੈ ਕਿ ਟਰੱਕ ਯੂਨੀਅਨ ਤੇ ਟਰਾਲੀ ਯੂਨੀਅਨ ਦੇ ਉਪਰੇਟਰਾਂ ਵਿਚ ਹਮੇਸ਼ਾਂ ਹੀ ਤਤਕਾਰ ਵਾਲਾ ਮਹੌਲ ਬਣਿਆ ਰਹਿੰਦਾ ਹੈ । ਬੀਤੇ ਸਮੇਂ ਸ਼ਹਿਰ ਅੰਦਰ ਖਾਦ ਰੈਕ ਦੀ ਢੋਆ ਢੁਆਈ ਟਰਾਲੀ ਯੂਨੀਅਨ ਵੱਲੋਂ ਕੀਤੀ ਜਾਂਦੀ ਸੀ ਪਰ ਹੁਣ ਸਰਕਾਰ ਬਦਲਣ ਉਪਰੰਤ ...

Read More »

ਜਲ ਸਪਲਾਈ ਤੇ ਸੈਨੀਟੇਸ਼ਨ ਕਾਮਿਆਂ ਵੱਲੋਂ ਕਾਰਜਕਾਰੀ ਇਜੰਨੀਅਰ ਨੂੰ ਚਿਤਾਵਨੀ

ਮਲੋਟ, 16 ਅਗਸਤ (ਹਰਪਰੀਤ ਸਿੰਘ ਹੈਪੀ) : ਜਲ ਸਪਲਾਈ ਤੇ ਸੈਨੀਟੇਸ਼ਨ ਮਸਟਰੌਲ ਕਾਮਿਆਂ ਵੱਲੋਂ ਕਾਰਜਕਾਰੀ ਇੰਜਨੀਅਰ ਵੱਲੋਂ ਮੰਗਾਂ ਸਬੰਧੀ ਗੱਲਬਾਤ ਕਰਨ ਲਈ ਸਮਾਂ ਨਾ ਦੇਣ ਦੀ ਸੂਰਤ ਵਿਚ 18 ਅਗਸਤ ਨੂੰ ਘਿਰਾਉ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ । ਇਸ਼ ਸਬੰਧੀ ਯੂਨੀਅਨ ਦੇ ਜਿਲ•ਾ ਪ੍ਰਧਾਨ ਬਿਕਰਮਜੀਤ ਸਿੰਘ ਬਿੱੱਟੂ ਵੱਲੋਂ ਇਕ ...

Read More »

ਪ੍ਰਧਾਨ ਮੰਤਰੀ ਸਕੀਮ ਤਹਿਤ ਗੈਸ ਸਿਲੰਡਰ ਵੰਡੇ

ਪ੍ਰਧਾਨ ਮੰਤਰੀ ਸਕੀਮ ਤਹਿਤ ਗੈਸ ਸਿਲੰਡਰ ਵੰਡੇ

ਮਲੋਟ, 16 ਅਗਸਤ (ਹਰਪਰੀਤ ਸਿੰਘ ਹੈਪੀ) : 15 ਅਗਸਤ ਨੂੰ ਅਜਾਦੀ ਦੇ ਸ਼ੁੱਭ ਦਿਹਾੜੇ ਤੇ ਪ੍ਰਧਾਨ ਮੰਤਰੀ ਉਜਵਲ ਯੋਜਨਾ ਦੀ ਸਕੀਮ ਤਹਿਤ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਵਾਰਡ ਨੰ 14 ਦੇ ਪਰਿਵਾਰਾਂ ਨੂੰ ਸੀਨੀਅਰ ਕਾਂਗਰਸੀ ਆਗੂ ਜਗਨ ਨਾਥ ਸ਼ਰਮਾ, ਪਰਮਜੀਤ ਸਿੰਘ ਕੰਗ ਅਤੇ ਨੈਬ ਸਿੰਘ ਬਰਾੜ ਆਦਿ ਵੱਲੋਂ ਮੁਫਤ ...

Read More »

ਹਾਦਸਿਆਂ ਨੂੰ ਠੱਲ ਪਾਉਣ ਲਈ ਕੈਰੋਂ ਰੋਡ ਮੋੜ ਤੇ ਜਲਦ ਲੱਗਣਗੀਆਂ ਲਾਲ ਬੱਤੀਆਂ

ਹਾਦਸਿਆਂ ਨੂੰ ਠੱਲ ਪਾਉਣ ਲਈ ਕੈਰੋਂ ਰੋਡ ਮੋੜ ਤੇ ਜਲਦ ਲੱਗਣਗੀਆਂ ਲਾਲ ਬੱਤੀਆਂ

ਮਲੋਟ, 16 ਅਗਸਤ (ਹਰਪਰੀਤ ਸਿੰਘ ਹੈਪੀ) : ਮਲੋਟ ਸ਼ਹਿਰ ਦੇ ਵਿਚਕਾਰੋਂ ਲੰਘਦੇ ਦਿੱਲੀ ਫਾਜਿਲਕਾ ਰਾਸ਼ਟਰੀ ਰਾਜ ਮਾਰਗ ਦੇ ਕੈਰੋਂ ਰੋਡ ਅਤੇ ਦਵਿੰਦਰ ਰੋਡ ਮੋੜਾਂ ਤੇ ਟ੍ਰੈਫਿਕ ਦੀ ਸਮੱਸਿਆ ਦੇ ਹੱਲ ਲਈ ਜਲਦ ਲਾਲ ਬੱਤੀਆਂ ਲਗਾਈਆਂ ਜਾਣਗੀਆਂ । ਮਲੋਟ ਵਿਕਾਸ ਮੰਚ ਦੇ ਸਕੱਤਰ ਤੇ ਸਾਬਕਾ ਵਰੰਟ ਅਫਸਰ ਹਰਪ੍ਰੀਤ ਸਿੰਘ ਹੈਪੀ ਨੇ ...

Read More »

19 ਅਗਸਤ ਨੂੰ ਲੰਬੀ ਵਿਖੇ ਲੱਗੇਗਾ ਅੱਖਾਂ ਦਾ ਮੁਫਤ ਕੈਂਪ

ਮਲੋਟ, 16 ਅਗਸਤ (ਹਰਪਰੀਤ ਸਿੰਘ ਹੈਪੀ) : ਮਲੋਟ ਵਿਖੇ ਲੋਕਾਂ ਦੀ ਸੇਵਾ ਨੂੰ ਸਮਰਪਿਤ ਚੜ•ਦੀ ਕਲਾ ਸਮਾਜਸੇਵੀ ਸੰਸਥਾ (ਰਜਿ.) ਵੱਲੋਂ ਲੰਬੀ ਵਿਖੇ ਬੀਡੀਪੀਉ ਮੈਡਮ ਬਲਜੀਤ ਕੌਰ ਦੇ ਸਹਿਯੋਗ ਨਾਲ ਇਕ ਵਿਸ਼ਾਲ ਅੱਖਾਂ ਦਾ ਮੁਫਤ ਚੈਕਅੱਪ ਤੇ ਅਪਰੇਸ਼ਨ ਕੈਂਪ 19 ਅਗਸਤ ਦਿਨ ਸ਼ਨੀਵਾਰ ਨੂੰ ਸਵੇਰੇ 9 ਤੋਂ 1 ਵਜੇ ਤੱਕ ਲਾਇਆ ...

Read More »
Scroll To Top

Facebook

Get the Facebook Likebox Slider Pro for WordPress