News Today :

ਯੁਵੀ ਦਾ ਭਾਰਤ ਵਾਪਸ ਆਉਣ ਤੇ ਨਿੱਘਾ ਸਵਾਗਤ

ਮਲੋਟ ਲਾਈਵ, ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਦਾ ਪਿਛਲੇ ਤਿੰਨ ਮਹੀਨਿਆਂ ਤੋਂ ਕੈਂਸਰ ਦਾ ਬੋਸਟਨ ਵਿੱਚ ਇਲਾਜ ਚੱਲ ਰਿਹਾ ਸੀ । ਆਖਿਰਕਾਰ ਯੁਵੀ ਅੱਜ ਤਿੰਨ ਮਹੀਨਿਆਂ ਦੇ ਬਾਅਦ ਭਾਰਤ ਵਾਪਿਸ ਆ ਗਿਆ , ਯੁਵੀ ਲੰਡਨ ਤੋਂ ਤਿੰਨ ਮਹੀਨਿਆਂ ਦੀ ਕੀਮੋਗ੍ਰਾਫੀ ਦੇ ਬਾਅਦ ਆਇਆ ਹੈ । ਯੁਵੀ ਨੇ ਟਵਿਟਰ ਤੇ ਜਾਣਕਾਰੀ ਦਿੰਦਿਆ ਲਿਖਿਆ ...

Read More »

66 ਕੇ. ਵੀ ਗਰਿੱਡ ਬਣਕੇ ਤਿਆਰ !

ਮਲੋਟ ਲਾਈਵ,(ਮਿੰਟੂ ਗੁਰੂਸਰੀਆ)- ਸ੍ਰੀ ਮੁਕਤਸਰ ਜ਼ਿਲੇ ਦੇ ਲੰਬੀ ਹਲਕੇ ‘ਚ ਪੈਂਦੇ ਸਰਾਵਾਂ ਜੈਲ ਦੇ ਪਿੰਡਾਂ ਨਾਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਖਾਸ ਲਗਾਵ ਹੈ। ਇੰਨ੍ਹਾਂ ਪਿੰਡਾਂ ਦੀ ਬੱਝਵੀਂ ਵੋਟ ਬਾਦਲ ਦੀ ਜਿੱਤ ‘ਚ ਅਹਿਮ ਰੋਲ ਅਦਾ ਕਰਦੀ ਆਈ ਹੈ। ਮੁੱਖ ਮੰਤਰੀ ਵੀ ਇੰਨ੍ਹਾਂ ਪਿੰਡਾਂ ਨੂੰ ਸਮੇਂ-ਸਮੇਂ ‘ਤੇ ਸਹੂਲਤਾਂ ਦੇ ...

Read More »

ਮੁੱਖ ਮੰਤਰੀ ਕਰਣਗੇ ਅੱਜ 10 ਪਿੰਡਾਂ ਦਾ ਦੌਰਾ

ਮਲੋਟ ਲਾਈਵ,(ਲੰਬੀ)-ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਆਪਣੇ ਪੰਜ ਦਿਨਾਂ ਧੰਨਵਾਦੀ ਦੌਰੇ ਦੇ ਆਖਰੀ ਦਿਨ ਅੱਜ 9 ਅਪ੍ਰੈਲ 2012 ਨੂੰ ਹਲਕਾ ਲੰਬੀ ਦੇ 10 ਪਿੰਡਾਂ ਦਾ ਦੌਰਾ ਕਰਣਗੇ। ਉਹ ਸਵੇਰੇ 8:30 ਵਜੇ ਪਿੰਡ ਕਰਮਗੜ੍ਹ‑ਢਾਣੀ ਨੱਥਾ ਸਿੰਘ, ਸਵੇਰੇ 9:10 ਵਜੇ ਕਬਰਵਾਲਾ, 9:50 ਵਜੇ ਪਿੰਡ ਸਰਾਵਾਂ ਬੋਦਲਾ, 10:30 ਵਜੇ ਅਸਪਾਲ, ...

Read More »

ਰੈਡ ਕਰਾਸ ਭਵਨ ਮੁਕਤਸਰ ਵਿਖੇ ਵਿਰਾਸਤੀ ਤੇ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ।

ਮਲੋਟ ਲਾਈਵ, – ਦੋਸਤੋ ਜਿਸ ਤਰਾ ਕਿ ਤੁਸੀਂ ਜਾਣਦੇ ਹੀ ਹੋ ‘ਮੁਕਤੀਸਰ ਹੈਰੀਟੇਜ਼ ਮੈਮੋਰੀਅਲ’ ਸੰਸਥਾ ਵੱਲੋਂ 11 ਤੋਂ 15 ਅਪਰੈਲ ਤੱਕ ਰੈਡ ਕਰਾਸ ਭਵਨ ਮੁਕਤਸਰ ਵਿਖੇ ਵਿਰਾਸਤੀ ਤੇ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ। ਇਸ ਸਬੰਧ ਵਿਚ ਜ਼ਿਲੇ ਭਰ ਦੇ ਵਿਦਿਆਰਥੀਆਂ ਦੇ ਭਾਸ਼ਨ ਮੁਕਾਬਲੇ ਵੀ ਹੋ ਰਹੇ ਹਨ ਜਿੰਨਾ ਦਾ ਪਹਿਲਾ ...

Read More »

ਭਾਰਤ ਸਰਕਾਰ ਜ਼ਰਦਾਰੀ ਕੋਲ ਰਾਜ ਦੀਆਂ ਸਰਹੱਦਾਂ ਨੂੰ ਪਾਕਿ ਨਾਲ ਵਪਾਰ ਲਈ ਖੋਲ੍ਹਣ ‘ਤੇ ਜੋਰ ਪਾਵੇ‑ਬਾਦਲ

ਮਲੋਟ ਲਾਈਵ,(ਸ੍ਰੀ ਮੁਕਤਸਰ ਸਾਹਿਬ) -ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਜੋਰ ਦੇ ਕੇ ਆਖਿਆ ਹੈ ਕਿ ਪਾਕਿਸਤਾਨ ਦੇ ਰਾਸ਼ਟਰਪਤੀ ਸ੍ਰੀ ਆਸਿਫ਼ ਅਲੀ ਜ਼ਰਦਾਰੀ ਦੀ ਮੌਜੂਦਾ ਭਾਰਤ ਫੇਰੀ ਦੌਰਾਨ ਕੇਂਦਰ ਸਰਕਾਰ ਨੂੰ ਪਾਕਿਸਤਾਨ ਨਾਲ ਪੰਜਾਬ ਦੀ ਹੱਦਾਂ ਵਪਾਰ ਵਾਸਤੇ ਖੋਲਣ ਦੀ ਮੰਗ ਜੋਰ ਦਾਰ ਢੰਗ ਨਾਲ ਉਠਾਉਣੀ ਚਾਹੀਦੀ ...

Read More »

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਅੱਠ ਪਿੰਡਾ ਦੀ ਇਕਾਈ ਦੇ ਪ੍ਰਧਾਨ ਬਣਾਏ

ਮਲੋਟ ਲਾਈਵ, (ਪ੍ਰੇਮ ਕੁਮਾਰ ਗਰਗ )-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮੀਟਿੰਗ ਸਰਪ੍ਰਸਤ ਹਰਦੀਪ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਅੱਠ ਪਿੰਡਾ ਦੀ ਇਕਾਈ ਬਣਾ ਦਿੱਤੀ ਗਈ। ਜਿਨਾਦਾ ਵੇਰਵਾ ਇਸ ਤਰਾ ਹੈ ਪਿੰਡ ਸਰਾਵਾਂ ਬੋਦਲਾ ਢਾਣੀ ਚਾਨਣ ਸਿੰਘ ਪ੍ਰਧਾਨ, ਪਿੰਡ ਸਰਾਵਾਂ ਬੋਦਲਾ ਜਰਨੈਲ ਸਿੰਘ ਪ੍ਰਧਾਨ ਪੁੱਤਰ ਕਸਮੀਰ ਸਿੰਘ, ਪਿੰਡ ਗੁਰੂਸਰ ਬਲਬੀਰ ...

Read More »

ਸੜਕਾਂ ਦੇ ਦੋਹਨਾਂ ਪਾਸਿਆਂ ਨੂੰ ਸਾਫ ਕਰਕੇ ਲਗਾਏ ਜਾਣਗੇ ਵਿਦੇਸ਼ੀ ਦਰਖਤ

ਮਲੋਟ ਲਾਈਵ, (ਪ੍ਰੇਮ ਕੁਮਾਰ ਗਰਗ )-ਪੰਜਾਬ ਸਰਕਾਰ ਨੇ ਇਸ ਵਾਰ ਫੈਸਲਾਂ ਕੀਤਾ ਹੈ ਕਿ ਹਰ ਸੜਕ ਦੇ ਦੋਹਨਾਂ ਪਸਿਆਂ ਤੇ ਖੜੀਆਂ ਪਹਾੜੀ ਕਿੱਕਰਾਂ ਨੂੰ ਚੰਗੀ ਤਰਾਂ ਪੁੱਟ ਕੇ ਉਸ ਨੂੰ ਸਾਫ ਕਰਕੇ ਅਮਰੀਕਾਂ ਤੋ ਪੌਦੇ ਲਿਆਂ ਕੇ ਲਗਾਏ ਜਾਣਗੇ ਜਿਸ ਨੂੰ ਲੈ ਕੇ ਜੰਗਲਾਤ ਮਹਿਕਮਾਂ ਸੜਕਾਂ ਦੇ ਦੋਹਨਾਂ ਪਾਸਿਆਂ ਦੀ ਸਫਾਈ ...

Read More »
Scroll To Top

Facebook

Get the Facebook Likebox Slider Pro for WordPress