News Today :

ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ।

ਮਲੋਟ ਲਾਈਵ,(ਵਿਕਰਮ ਸਿੰਘ)- ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਮੰਡੀ ਹਰਜੀ ਰਾਮ ਦੇ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਵਿਖੇ ਅਖਿਲ ਭਾਰਤੀਯ ਪ੍ਰਜਾਪਤ ਕੁੰਭਕਾਰ ਮਹਾਂਸੰਘ ਇਕਾਈ ਪੰਜਾਬ ਅਤੇ ਵਿਰਦੀ ਪਰਿਵਾਰ ਵੱਲੋਂ ਇੱਕ ਧਾਰਮਿਕ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਇਲਾਕੇ ਪਰ ਦੀਆਂ ਸੰਗਤਾਂ ਨੇ ਸ਼ਿਰਕਤ ਕੀਤੀ। ਇਸ ਸਮਾਗਮ ਦੌਰਾਨ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ...

Read More »

ਦਿਲ ਦਾ ਦੌਰਾ ਪੈਣ ਕਰਕੇ ਹੋਈ ਮੋਤ

ਮਲੋਟ ਲਾਈਵ,(ਵਿਕਰਮ ਸਿੰਘ)- ਪਟਵਾਰੀ ਕੁਲਦੀਪ ਰਾਏ ਸ਼ਰਮਾ ਦੇ ਨੌਜਵਾਨ ਪੁੱਤਰ ਵਿਕਰਮ ਸਿੰਘ ਉਰਫ (ਵਿੱਕੀ ਪਟਵਾਰੀ) 8ਅਪ੍ਰੈਲ ਸਵੇਰੇ  ਪੰਜ਼ ਕੁ ਵਜ਼ੇ ਦਿਲ ਦਾ ਦੌਰਾ ਪੈਣ ਕਰਕੇ ਉਸ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਵਿੱਕੀ ਨੂੰ ਦਿਲ ਦਾ ਦੌਰਾ ਸਵੇਰੇ ਪੰਜ਼ ਕੁ ਵਜ਼ੇ ਪਿਆ ਸੀ ਤੇ ਉਸ ਨੂੰ  ਜ਼ੇਰੇ ਇਲਾਜ਼ ਲਈ ...

Read More »

ਵਿਆਹੁਤਾ ਔਰਤ ਨੂੰ ਅਗਵਾ ਕਰਕੇ ਕੀਤਾ ਬਲਾਤਕਾਰ

ਮਲੋਟ ਲਾਈਵ, (ਵਿਕਰਮ ਸਿੰਘ)- ਨੇੜਲੇ ਪਿੰਡ ਦਾਣੇਵਾਲਾ ਵਿਖੇ ਇਕ ਵਿਆਹੁਤਾ ਔਰਤ ਨੂੰ ਤਿੰਨ ਨੌਜਵਾਨਾਂ ਵੱਲੋਂ ਇਕ ਔਰਤ ਦੀ ਮਦਦ ਨਾਲ ਅਗਵਾ ਕਰਕੇ ਰਾਤ ਭਰ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਬਲਾਤਕਾਰ ਦੀ ਸ਼ਿਕਾਰ ਔਰਤ ਮਨਪ੍ਰੀਤ ਕੌਰ ਪਤਨੀ ਸਤਪਾਲ ਸਿੰਘ ਵਾਸੀ ਪਿੰਡ ਦਾਣੇਵਾਲਾ ਫਿਰਨੀ ਨੇੜੇ ਜੋ ਕਿ ਸਥਾਨਕ ਸਿਵਲ ਹਸਪਤਾਲ ...

Read More »

ਪੰਜ ਰੋਜ਼ਾ ਵਿਰਾਸਤ ਤੇ ਧਾਰਮਿਕ ਮੇਲਾ ਜੋਸ਼ੋ ਖਰੋਸ਼ ਨਾਲ ਸ਼ੁਰੂ

ਮਲੋਟ ਲਾਈਵ,(ਗੁਰਸੇਵਕ ਪ੍ਰੀਤ)- ‘ਮੁਕਤੀਸਰ ਹੈਰੀਟੇਜ਼ ਮੈਮੋਰਅਲ’ ਸੰਸਥਾ ਵੱਲੋਂ ਇਥੋਂ ਦੇ ਰੈਡ ਕਰਾਸ ਭਵਨ ਵਿਖੇ ਸ਼ੁਰੂ ਕੀਤੇ ਪੰਜ ਰੋਜ਼ਾ ਵਿਰਾਸਤੀ ਤੇ ਧਾਰਮਿਕ ਸਮਾਗਮ ਬੁੱਧਵਾਰ ਦੀ ਸ਼ਾਮ ਨੂੰ ਉਪ ਮੰਡਲ ਮੈਜਿਸਟਰੇਟ ਦਲਵਿੰਦਰਜੀਤ ਸਿੰਘ ਵੱਲੋਂ ਸ਼ਮਾ ਰੌਸ਼ਨ ਕਰਨ ਉਪਰੰਤ ਸ਼ੁਰੂ ਹੋ ਗਏ ਹਨ। ਮਹਿਮਾਨਾਂ ਦਾ ਸਵਾਗਤ ਸੰਸਥਾ ਦੇ ਪ੍ਰਧਾਨ ਗੁਰਸੇਵਕ ਸਿੰਘ ਪ੍ਰੀਤ, ਸਰਪ੍ਰਸਤ ਗੁਰਮੀਤ ਸਿੰਘ ਨਿਰਮਲ ਕੁਟੀਆ, ਬੂਟਾ ਰਾਮ ...

Read More »

ਵਿਰਾਸਤ ਮੇਲੇ ਮੌਕੇ ਜ਼ਿਲਾ ਪੱਧਰੀ ਭਾਸ਼ਨ ਮੁਕਾਬਲੇ ‘ਚ ਗੁਰਸ਼ਨਰ ਸਿੰਘ ਤੇ ਕਰਮਜੀਤ ਕੌਰ ਜੇਤੂ

ਮਲੋਟ ਲਾਈਵ,(ਗੁਰਸੇਵਕ ਪ੍ਰੀਤ)- ‘ਮੁਕਤੀਸਰ ਹੈਰੀਟੇਜ਼ ਮੈਮੋਰੀਅਲ’ ਸੰਸਥਾ ਵੱਲੋਂ ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਵਿਰਾਸਤ ਅਤੇ ਧਾਰਮਿਕ ਮੇਲੇ ਸਬੰਧੀ ਸਕੂਲੀ ਵਿਦਿਆਰਥੀਆਂ ਦੇ ਜ਼ਿਲਾ ਪੱਧਰੀ ਵਿਦਿਅਕ ਮੁਕਾਬਲੇ ਇਥੇ ਰੈਡ ਕਰਾਸ ਭਵਨ ਵਿਖੇ ਕਰਵਾਏ ਗਏ। ਇਹ ਮੁਕਾਬਲੇ ਜ਼ਿਲਾ ਸਿੱਖਿਆ ਅਫਸਰ ਦਵਿੰਦਰ ਕੁਮਾਰ ਰਜੌਰੀਆ ਦੇ ਦਿਸ਼ਾ ਨਿਰਦੇਸ਼ ਤੇ ਸਹਾਇਕ ਜ਼ਿਲਾ ਸਾਇੰਸ ਸੁਪਰਵਾਈਜ਼ਰ ਸ਼ਮਿੰਦਰ ਬੱਤਰਾ ਦੀ ਅਗਵਾਈ ਹੇਠ ਕਰਵਾਏ ...

Read More »

ਤੇਰੀ ਅਕਲ ‘ਤੇ ਹਾਸੀ ਆਉਂਦੀ ਮਿੱਤਰਾ

ਮਲੋਟ ਲਾਈਵ,(ਮਿੰਟੂ ਗੁਰੂਸਰੀਆ)– ਤੇਰੀ ਅਕਲ ‘ਤੇ ਹਾਸੀ ਆਉਂਦੀ ਮਿੱਤਰਾ ,ਤੂੰ ਗੰਜੇਂ ਸਿਰਾਂ ਤੋਂ ਸਾਫ੍ਹੇ ਲੱਭਦਾ ਏਂ ਮੰਦਿਰ ਮਸਜਿਦ ਵਿਚ ਬਹਿ ਕੇ ਵੀ ਸੌਦਾ ਹੀ ਤੋਲੇਂ ਤੂੰ , ਬੇਈਮਾਨ ਵਪਾਰੀਆ ਹਰ ਛੈਅ ਵਿਚੋਂ ਮੁਨਾਫ਼ੇਲੱਭਦਾ ਏਂ ਜਿਊਂਦੇ ਜੀ ਉਨ੍ਹਾਂ ਨੂੰ ਪਾਣੀ ਦੀ ਵੀ ਘੁੱਟ ਪੁੱਛੀ ਨਾਂ , ਹੁਣ ਮਰ ਗਿਆ ਤੋਂ ਕਬਰਾਂ ...

Read More »

ਕੰਬਾਇਨਾਂ ਨਾਲ ਕਟਾਈ ਕਰਨ ਸਬੰਧੀ ਮੀਟਿੰਗ ਹੋਈ

ਮਲੋਟ ਲਾਈਵ,(ਸ੍ਰੀ ਮੁਕਤਸਰ ਸਾਹਿਬ)- ਸ੍ਰੀ ਮੁਕਤਸਰ ਸਾਹਿਬ ਜਿਲੇ ਵਿੱਚ ਕਣਕ ਦੀ ਫਸਲ ਦੀ ਕੰਬਾਇਨਾਂ ਨਾਲ ਕਟਾਈ ਕਰਨ ਸਬੰਧੀ ਵਿੱਚ ਇੱਕ ਉਚੱ ਪੱਧਰੀ ਮੀਟਿੰਗ ਸ੍ਰੀ ਦਲਵਿੰਦਰਜੀਤ ਸਿੰਘ  ਸਹਾਇਕ ਕਮਿਸ਼ਨਰ ਜਨਰਲ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਦਫਤਰ ਡਿਪਟੀ ਕਮਿਸ਼ਨਰ ਦੇ ਮੀਟਿੰਗ ਹਾਲ ਵਿੱਚ ਹੋਈ। ਇਸ ਮੀਟਿੰਗ ਵਿੱਚ ਸ੍ਰੀ ਸੰਦੀਪ ਰਿਸ਼ੀ ਜਿਲਾ ਟਰਾਂਸਪੋਰਟ ਅਫਸਰ, ...

Read More »
Scroll To Top

Facebook

Get the Facebook Likebox Slider Pro for WordPress