News Today :

ਲਵਿੰਗ ਲਿਟਲ ਪਲੇਵੇ ਵਿਖੇ ਆਜ਼ਾਦੀ ਦਿਵਸ ਅਤੇ ਜਨਮ ਅਸ਼ਟਮੀ ਸੰਯੂਕਤ ਰੂਪ ਵਿਚ ਮਨਾਇਆ

ਲਵਿੰਗ ਲਿਟਲ ਪਲੇਵੇ ਵਿਖੇ ਆਜ਼ਾਦੀ ਦਿਵਸ ਅਤੇ ਜਨਮ ਅਸ਼ਟਮੀ  ਸੰਯੂਕਤ ਰੂਪ ਵਿਚ ਮਨਾਇਆ

ਮਲੋਟ , 14 ਅਗਸਤ (ਹਰਪਰੀਤ ਸਿੰਘ ਹੈਪੀ):-ਸਥਾਨਕ ਲਵਿੰਗ ਲਿਟਲ ਪਲੇਵੇ ਐਂਡ ਪ੍ਰੇਪਰੇਟਰੀ ਸਕੂਲ ਵਿਖੇ ਆਜ਼ਾਦੀ ਦਿਵਸ ਅਤੇ ਜਨਮ ਅਸ਼ਟਮੀ ਦਾ ਦਿਹਾੜਾ ਸੰਯੁਕਤ ਰੂਪ ਵਿਚ ਬੜੇ ਉਤਸ਼ਾਹ ਅਤੇ ਧੂਮ ਧਾਮ ਨਾਲ ਮਨਾਇਆ ਗਿਆ । ਇਸ ਦੌਰਾਨ ਵੱਖ ਵੱਖ ਵੇਸ਼ਭੂਸ਼ਾ ਵਿਚ ਸਜੇ ਨੰਨੇ ਮੁੰਨੇ ਬੱਚਿਆਂ ਨੇ ਜਿੱਥੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਦਰਸ਼ਕਾਂ ...

Read More »

ਅਬੁੱਲਖੁਰਾਣਾ ਸਕੂਲ ਦਾ ਰੋਹਿਤ ਵਿਗਿਆਨ ਗੋਸ਼ਟੀ ‘ਚ ਦੂਜੇ ਨੰਬਰ ਤੇ

ਅਬੁੱਲਖੁਰਾਣਾ ਸਕੂਲ ਦਾ ਰੋਹਿਤ ਵਿਗਿਆਨ ਗੋਸ਼ਟੀ ‘ਚ ਦੂਜੇ ਨੰਬਰ ਤੇ

ਮਲੋਟ, 14 ਅਗਸਤ (ਹਰਪਰੀਤ ਸਿੰਘ ਹੈਪੀ) : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਅਬੁਲਖੁਰਾਣਾ ਦੇ ਵਿਦਿਆਰਥੀ ਰੋਹਿਤ ਕੁਮਾਰ ਨੇ ਜਿਲ•ਾ ਪੱਧਰੀ ਵਿਗਿਆਨ ਗੋਸ਼ਟੀ ਵਿੱਚ ਦੂਜਾ ਸਥਾਨ ਹਾਸਲ ਕਰਕੇ ਮਾਪਿਆਂ ਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ । ਜਿਲ•ਾ ਪੱਧਰੀ ਵਿਗਿਆਨ ਗੋਸ਼ਟੀ ਵਿਚ ਜਿਲ•ੇ ਦੀਆਂ ਤਿੰਨਾ ਤਹਿਸੀਲਾਂ ਮਲੋਟ, ਗਿੱਦੜਬਾਹਾ ਅਤੇ ਸ੍ਰੀ ਮੁਕਤਸਰ ...

Read More »

ਮੰਗਲਮ ਮੋਟਰਜ ਵਿਖੇ ਬਜਾਜ ਦੇ ਨਵੇਂ ਮੋਟਰਸਾਈਕਲ ਦੀ ਹੋਈ ਘੁੰਡ ਚੁਕਾਈ

ਮੰਗਲਮ ਮੋਟਰਜ ਵਿਖੇ ਬਜਾਜ ਦੇ ਨਵੇਂ ਮੋਟਰਸਾਈਕਲ ਦੀ ਹੋਈ ਘੁੰਡ ਚੁਕਾਈ

ਮਲੋਟ, 11 ਅਗਸਤ (ਆਰਤੀ ਕਮਲ) : ਦੋ ਪਹੀਆ ਗੱਡੀਆਂ ਵਿਚ ਆਪਣਾ ਨਾਮ ਬਣਾ ਚੁੱਕੀ ਕੰਪਨੀ ਬਜਾਜ ਵੱਲੋਂ ਆਪਣੇ ਸਭ ਤੋਂ ਸਸਤੇ ਮੋਟਰਸਾਈਕਲ ਬਜਾਜ ਸੀਟੀ 100 ਨੂੰ ਹੁਣ ਸੈਲਫ ਸਟਾਰਟ ਰੂਪ ਵਿਚ ਫਿਰ ਤੋਂ ਲਾਂਚ ਕੀਤਾ ਗਿਆ ਹੈ ਜਿਸ ਨਾਲ ਕੰਪਨੀ ਦੇ ਇਸ ਮੋਟਰਸਾਈਕਲ ਦੇ ਚਾਹਵਾਨ ਮਿਡਲ ਕਲਾਸ ਪਰਿਵਾਰਾਂ ਵਿਚ ਕਾਫੀ ...

Read More »

ਬਲਜੀਤ ਕੁਰਾਈਵਾਲਾ ਦੀ ਸ਼ੱਕੀ ਹਾਲਾਤਾਂ ਵਿਚ ਮੌਤ

ਬਲਜੀਤ ਕੁਰਾਈਵਾਲਾ ਦੀ ਸ਼ੱਕੀ ਹਾਲਾਤਾਂ ਵਿਚ ਮੌਤ

ਮਲੋਟ, 7 ਅਗਸਤ (ਹਰਪ੍ਰੀਤ ਸਿੰਘ ਹੈਪੀ) : ਪਿੰਡ ਕੁਰਾਈਵਾਲਾ ਦੇ ਵਸਨੀਕ ਬਲਜੀਤ ਸਿੰਘ (45) ਪੁੱਤਰ ਦਸੋਂਧਾ ਸਿੰਘ ਦੀ ਸ਼ੱਕੀ ਹਾਲਤਾਂ ‘ਚ ਮ੍ਰਿਤਕ ਦੇਹ ਮਿਲੀ ਹੈ। ਬਲਜੀਤ ਸਿੰਘ ਕੁਰਾਈਵਾਲਾ ਜੋ ਵਿਧਾਇਕ ਰਾਣਾ ਗੁਰਜੀਤ ਸਿੰਘ ਸੋਢੀ ਦੇ ਨਜ਼ਦੀਕੀਆਂ ਚੋਂ ਇਕ ਸੀ, ਦੀ ਲਾਸ਼ ਬਠਿੰਡਾ ਰੋਡ ਤੋਂ ਮੱਲਵਾਲਾ ਲਿੰਕ ਰੋਡ ‘ਤੇ ਬਰਾਮਦ ਹੋਈ ...

Read More »

ਗੁ. ਸਿੰਘ ਸਭਾ ਕਮੇਟੀ ਦੇ ਗੁਰਚਰਨ ਸਿੰਘ ਮੱਕੜ ਫਿਰ ਬਣੇ ਪ੍ਰਧਾਨ

ਗੁ. ਸਿੰਘ ਸਭਾ ਕਮੇਟੀ ਦੇ ਗੁਰਚਰਨ ਸਿੰਘ ਮੱਕੜ ਫਿਰ ਬਣੇ ਪ੍ਰਧਾਨ

ਮਲੋਟ, 07 ਅਗਸਤ (ਹਰਪਰੀਤ ਸਿੰਘ ਹੈਪੀ) : ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਲੋਟ (ਰਜਿ.) ਪ੍ਰਬੰਧਕ ਕਮੇਟੀ ਦੀ ਅਹਿਮ ਮੀਟਿੰਗ ਗੁਰੂ ਘਰ ਵਿਖੇ ਹੋਈ ਜਿਸ ਵਿਚ ਗੁਰਚਰਨ ਸਿੰਘ ਮੱਕੜ ਨੂੰ ਪੰਜਵੀਂ ਵਾਰ ਸਰਬ ਸੰਮਤੀ ਨਾਲ ਫਿਰ ਤੋਂ ਪ੍ਰਧਾਨ ਚੁਣ ਲਿਆ ਗਿਆ । ਪ੍ਰਧਾਨ ਮੱਕੜ ਦੀਆਂ ਗੁਰੂਘਰ ਪ੍ਰਤੀ ਸੇਵਾਵਾਂ ਅਤੇ ਵਧੀਆ ਪ੍ਰਬੰਧਾਂ ...

Read More »

ਗੁਰਦਾਸ ਬਾਦਲ ਨੇ ਕੇਟ ਕੱਟ ਕੇ ਪਹਿਲੀ ਵਾਰ 87ਵਾਂ ਜਨਮ ਦਿਨ ਮਨਾਇਆ

ਗੁਰਦਾਸ ਬਾਦਲ ਨੇ ਕੇਟ ਕੱਟ  ਕੇ ਪਹਿਲੀ ਵਾਰ 87ਵਾਂ ਜਨਮ ਦਿਨ ਮਨਾਇਆ

ਮਲੋਟ, 06 ਅਗਸਤ (ਹਰਪਰੀਤ ਸਿੰਘ ਹੈਪੀ) : ਦਾਸ ਜੀ ਵਜੋਂ ਮਸ਼ਹੂਰ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵੱਡੇ ਭਰਾ ਅਤੇ ਮੌਜੂਦਾ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਗੁਰਦਾਸ ਬਾਦਲ ਵੱਲੋਂ ਆਪਣਾ 87ਵਾਂ ਜਨਮ ਦਿਨ ਪਹਿਲੀ ਵਾਰ ਕੇਕ ਕੱਟ ਕਿ ਮਨਾਇਆ ਗਿਆ । ਦਾਸ ਜੀ ਦੇ ਪਾਰਟੀ ...

Read More »

ਅੱਖਾਂ ਦੇ ਮੁਫਤ ਕੈਂਪ ਦੌਰਾਨ ਕੁਲ 540 ਮਰੀਜਾਂ ਦੀ ਜਾਂਚ, 110 ਦੇ ਹੋਣਗੇ ਮੁਫਤ ਅਪ੍ਰੇਸ਼ਨ

ਅੱਖਾਂ ਦੇ ਮੁਫਤ ਕੈਂਪ ਦੌਰਾਨ ਕੁਲ 540 ਮਰੀਜਾਂ ਦੀ ਜਾਂਚ, 110 ਦੇ ਹੋਣਗੇ ਮੁਫਤ ਅਪ੍ਰੇਸ਼ਨ

ਮਲੋਟ, 06 ਅਗਸਤ (ਹਰਪਰੀਤ ਸਿੰਘ ਹੈਪੀ) : ਚੜਦੀ ਕਲਾ ਸਮਾਜ ਸੇਵੀ ਸੰਸਥਾ ਵੱਲੋਂ ਬੇਸਹਾਰਾ ਅਤੇ ਲੋੜਵੰਦ ਲੋਕਾਂ ਲਈ ਅੱਖਾਂ ਦਾ ਮੁਫ਼ਤ ਜਾਂਚ ਅਤੇ ਆਪ੍ਰੇਸ਼ਨ ਕੈਂਪ ਸੁਰਜਾ ਰਾਮ ਮਾਰਕੀਟ ਵਿਖੇ ਲਗਾਇਆ ਗਿਆ। ਜਿਸ ਦੌਰਾਨ ਡਾ. ਕਸ਼ਿਸ਼ ਗੁਪਤਾ ਐਮ.ਐਸ.ਆਈ ਸਰਜਨ ਬਠਿੰਡਾ ਅਤੇ ਡਾ. ਸਾਕਸ਼ੀ ਕਪਿਲਾ ਐਮ.ਐਸ. ਆਈ ਸਰਜਨ ਬਠਿੰਡਾ ਨੇ 540 ਮਰੀਜਾਂ ...

Read More »
Scroll To Top

Facebook

Get the Facebook Likebox Slider Pro for WordPress