News Today :
Home / Malout News / ਮਲੋਟ ਦੀ ਜਾਸਪਰੀਤ ਕੌਰ ਨੇ ਅੰਡਰ -13 ਸਾਲ ਵਿੱਚ ਖੇਡ ਕੇ ਸੋਨ ਤਗਮਾ ਜਿੱਤਿਆ

ਮਲੋਟ ਦੀ ਜਾਸਪਰੀਤ ਕੌਰ ਨੇ ਅੰਡਰ -13 ਸਾਲ ਵਿੱਚ ਖੇਡ ਕੇ ਸੋਨ ਤਗਮਾ ਜਿੱਤਿਆ

ਪਹਿਲੀ ਇੰਟਰ ਜਿਲ੍ਹਾ ਗੋਜੂ-ਰੀੳ  ਕਰਾਟੇ ਕੁੜੀਆਂ ਟੂਰਨਾਮੈਂਟ 2017 ਰਾਮਪੁਰਾ ਦੇ ਆਰਿਆ  ਹਾਈ ਸਕੂਲ ਵਿਖੇ ਕਰਵਾਇਆ ਗਿਆ ਜਿਸ ਵਿੱਚ ਕੋਚ ਸੁਰਿੰਦਰ ਸਿੰਘ ਨੇ ਦੱਸਿਆ ਹੈ ਕਿ ਸਟਾਰ ਕਰਾਟੇ ਅਕੈਡਮੀ ਮਲੋਟ ਦੀ ਜਾਸਪਰੀਤ ਕੌਰ ਨੇ ਅੰਡਰ -13 ਸਾਲ ਵਿੱਚ ਖੇਡ ਕੇ ਸੋਨ ਤਗਮਾ ਜਿੱਤਿਆ ਅਪਣੇ ਮਲੋਟ ਸ਼ਹਿਰ  ਅਤੇ  ਅਪਣੇ  ਮਾਤਾ ਪਿਤਾ  ਦਾ ਨਾਮ  ਰੌਸ਼ਨ ਕੀਤਾ ਜਿਸ ਤਰ੍ਹਾਂ ਇਸ ਕੜੀ ਨੇ  ਮੇਹਨਤ ਕਰ  ਕੇ ਸੋਨ ਤਮਗਾ ਜਿੱਤਿਆ ਇਸ ਨੂੰ ਵੇਖ ਕੇ ਲਗਾਇਆ ਕਿ ਅੱਜ ਕੱਲ੍ਹ ਦੀਆਂ  ਕੁੜੀਆਂ ਵੀ ਕਿਸੇ ਤੋਂ ਘੱਟ ਨਹੀਂ ਹਨ ਮੈ ਰਾਬ  ਅੱਗੇ ਅਰਦਾਸ ਕਾਰਦਾ ਹਾ ਕੀ ਅੱਗੇ ਹੋਰ ਮੇਹਨਤ ਕਰਨ ਤੇ  ਅੱਗੇ  ਵਧਣ ਮਲੋਟ ਦਾ ਹੀ ਨਹੀਂ ਬਲਕਿ ਅਪਣੇ ਦੇਸ਼ ਦਾ ਨਾਮ ਰੌਸ਼ਨ ਕਰਨ 

 

Comments

comments

Scroll To Top

Facebook

Get the Facebook Likebox Slider Pro for WordPress