News Today :
Home / Stories

Category Archives: Stories

Feed Subscription

Malout Stories

ਮਿੰਨੀ ਕਹਾਣੀ- ਠੱਗ

ਮਿੰਨੀ ਕਹਾਣੀ- ਠੱਗ

ਬਾਪੂ ਇਸ ਵਾਰ ਕਣਕ ਵੇਚ ਕੇ ਆਪਾ ਵੱਡੀ ਸਾਰੀ ਗੱਡੀ ਲਵਾਂਗੇ ਆਹਾ ਤੇਰੇ ਖਟਾਰੇ ਜੇ ਸਕੂਟਰ ਨੂੰ ਧੱਕਾ ਲਾ ਲਾ ਕੇ ਥੱਕ ਗਿਆ. ੳ ਪੁੱਤਰਾ ਆਪਣੇ ਕਰਮਾਂ ਚ ਗੱਡੀਆ ਕਿੱਥੇ ਇਸ ਵਾਰ ਤਾਂ ਕਣਕ ਬਹੁਤ ਘੱਟ ਨਿੱਕਲੀ ਏ ਇਸ ਨਾਲ ਤਾਂ ਆੜਤੀਏ ਤੇ ਬੈਂਕਾ ਦਾ ਕਰਜਾ ਵੀ ਨੀ ਮੁੜਨਾ ਤੂੰ ...

Read More »

ਫਜ਼ੂਲ ਖਰਚੀ

ਬਹੁਤ ਸਾਰੇ ਲੋਕ ਜਨਮ ਦਿਨ,ਵਿਆਹ ਦੀ ਵਰੇਗੰਢ੍ਹ,ਨਵਾਂ ਸਾਲ,ਹੌਲੀ ,ਦੀਵਾਲੀ ਆਦਿ ਤੇ ਫਜ਼ੂਲ ਖਰਚੇ ਕਰਦੇ ਹਨ ਜਿਵੇ ਕਿ ਜਨਮ ਦਿਨ, ਵਿਆਹ ਦੀ ਵਰੇਗੰ੍ਹਢ ਤੇ ਕੇਕ ਕੱਟਣਾ,ਯਾਰਾਂ ਦੋਸਤਾਂ ‘ਚ ਪਾਰਟੀ ਕਰਨਾ ,ਦੀਵਾਲੀ ਦੇ ਤਿਉਹਾਰ ਮੌਕੇ ਨਵੇਂ ਕੱਪੜੇ ਲੈਣੇ,ਪਟਾਖੇ ਖਰੀਦਣੇ ,ਹੌਲੀ ਦੇ ਤਿਉਹਾਰ ਮੌਕੇ ਰੰਗ ਖਰੀਦਣੇ ਆਦਿ।ਇਹ ਪੈਸਾ ਸਹੀ ਜਗ੍ਹਾ ਲਗਾਇਆ ਜਾਵੇ ਤਾਂ ...

Read More »

ਲਾਲਸਾ ਪੁੱਤ ਦੀ

ਸੰਤਰਾ ਦੀ ਬੋਤਲ ਮੇਜ ਤੇ ਰੱਖੀ ਜੱਗਾ ਲਗਾਤਾਰ ਪੀ ਜਾ ਰਿਹਾ ਸੀ ,ਤੇ ਨਾਲ ਨਾਲ ਬੋਲੀ ਜਾ ਰਿਹਾ ਸੀ,”ਅੱਜ ਤਾਂ ਮੇਰੇ ਘਰ ਮੁੰਡਾ ਹੀ ਜਨਮ ਲਉ,,ਅੱਜ ਮੈ ਇੱਕ ਪੁੱਤ ਦਾ ਪਿਓ ਬਣੁ…” “ਬਿਲਕੁਲ ਪੁੱਤ ਏਸ ਵਾਰ ਤਾਂ ਮੁੰਡਾ ਹੀ ਹੋਊ ,,ਏਡੇ ਵੀ ਕੀ ਮਾਹ ਮਾਰੇ ਨੇ ਆਪਾ ਰੱਬ ਦੇ ਕੇ ...

Read More »

ਮਿੰਨੀ ਕਹਾਣੀ— ਮਾਂ

ਮਿੰਨੀ ਕਹਾਣੀ— ਮਾਂ

ਕੁੱਝ ਦਿਨ ਪਹਿਲਾਂ ਮੈਂ ਡਾਕਟਰ ਕੋਲ ਦਵਾਈ ਲੈਣ ਗਿਆ | ਕਾਫੀ ਜਿਆਦਾ ਰਸ਼ ਸੀ ਮੈਂ ਆਪਣੀ ਵਾਰੀ ਦੀ ਵੇਟ ਕਰ ਹੀ ਰਿਹਾ ਸੀ ਤਦ ਹੀ ਡਾਕਟਰ ਦੇ ਰੂਮ ਚੌਂ ਇੱਕ ਬਿਰਦ ਮਾਤਾ (70-75 ਸਾਲ) ਬਾਹਰ ਆਈ ਜੋ ਬਹੁਤ ਕਮਜੋਰ ਸੀ ਤੇ ਉਸਦਾ ਖੰਗ ਨਾਲ ਬੁਰਾ ਹਾਲ ਸੀ| ਉਹ ਮੇਰੇ ਕੋਲ ...

Read More »

ਇੱਕ ਦੀ ਗਲਤੀ ਸਜ਼ਾ ਸਾਰਿਆਂ ਨੂੰ ਕਿਉਂ ?

ਇੱਕ ਦੀ ਗਲਤੀ ਸਜ਼ਾ ਸਾਰਿਆਂ ਨੂੰ ਕਿਉਂ ?

ਬਲਰਾਜ ਸਿੰਘ ਦੀ ਧੀ ਕਾਮੀਆ ਦਾ ਕਾਲਜ’ਚ ਪੜ੍ਹਦੇ ਪੜ੍ਹਦੇ ਰਮਜਾਨ ਨਾਲ ਪਿਆਰ ਪੈ ਜਾਦਾ ਹੈ। ਦੋਨਾਂ ਦਾ ਪਿਆਰ ਇੰਨਾ ਗੂੜ੍ਹਾ ਹੋ ਜਾਦਾ ਹੈ ਕਿ ਦੋਨੇ ਆਪਸ ‘ਚ ਵਿਆਹ ਕਰਵਾਉਣ ਲਈ ਤਿਆਰ ਹੁੰਦੇ ਹਨ।ਪਰ ਦੋਨਾਂ ਦੇ ਘਰਦਿਆਂ ਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਹੁੰਦਾ।ਇਸਦਾ ਕਾਰਨ ਇਹ ਹੁੰਦਾ ਹੈ ਕਿ ਦੋਵੇ ਤੁਸੀਂ ਹਾਲੇ ...

Read More »

ਮਿੰਨੀ ਕਹਾਣੀ -ਗੁਪਤ ਮੀਟਿੰਗ

ਮਿੰਨੀ ਕਹਾਣੀ -ਗੁਪਤ ਮੀਟਿੰਗ

ਐਮ ਐਲ ਏ ਵੱਲੋਂ ਮੀਟਿੰਗ ਬੁਲਾਈ ਗਈ ਐਮ ਐਲ ਏ :- ਦੋਸਤੋ ਹੁਣ ਟਾਇਮ ਆ ਗਿਆ ਹੈ ਆਪਾਂ ਵੀ ਪਾਰਟੀ ਬਦਲ ਲਈਏ । ਇਸ ਪਾਰਟੀ ਚ ਆਪਾਂ ਨੂੰ ਟਿਕਟ ਨਹੀ ਮਿਲਣੀ । ਮੇਰੀ ਦੁਜੀ ਪਾਰਟੀ ਨਾਲ ਗੱਲ ਹੋਈ ਹੈ ਉੱਥੇ ਆਪਣੀ ਟਿਕਟ ਪੱਕੀ ਹੈ ਨਾਲੇ ਤੁਹਾਡੀਆਂ ਚੇਅਰਮੇਨੀਆ ਵੀ ਤੁਸੀ ਸ਼ਰਾਬ ...

Read More »

ਵਹਿਮ ਨਹੀਂ ਛੱਡਣੇ

ਵਹਿਮ ਨਹੀਂ ਛੱਡਣੇ

ਹਰਸਿਮਰਨ ਕੌਰ ਕਾਲਜ ਜਾਣ ਲਈ ਤਿਆਰ ਹੋ ਰਹੀ ਹੁੰਦੀ ਹੈ ਇੰਨੇ ਨੂੰ ਉਸਦੀ ਮਾਂ ਜਪੁਜੀ ਸਾਹਿਬ ਪਾਠ ਦੀ ਸਮਾਪਤੀ ਕਰ ਕੇ ਉੱਠਦੀ ਹੈ ਤੇ ਹਰਸਿਮਰਨ ਨੂੰ ਆਵਾਜ ਦਿੰਦੀ ਹੋਈ ਕਹਿੰਦੀ ਹੈ ਸਿਮਰਨ ਬੇਟੇ “ਮੈਲੇ ਕੱਪੜੇ ਇੱਕ ਪਾਸੇ ਇੱਕਠੇ ਕਰ ਕੇ ਰੱਖ ਦੇ ਅੱਜ ਵੀਰਵਾਰ ਹੈ ਕੱਪੜੇ ਨਹੀ ਧੋਣੇ”। ਹਰਸਿਮਰਨ ਆਪਣੀ ...

Read More »
Scroll To Top

Facebook

Get the Facebook Likebox Slider Pro for WordPress