Home / Poems / Quotes

Category Archives: Poems / Quotes

Feed Subscription

ਦਿਲ ਦਾ ਹਾਲ

ਕਦੀ ਦਿਲ ਦਾ ਹਾਲ ਸੁਣਾਇਆ ਕਰ। ਕਦੀ ਸਾਡੀ ਵੀ ਸੁਣ ਜਾਇਆ ਕਰ। ਸਾਨੂੰ ਕੱਲਿਆਂ ਛੱਡ ਕੇ ਦੁਨੀਆਂ ‘ਚ, ਤੂੰ ਮੁੱਖ ਨਾ ਚੰਨਾ ਘੁਮਾਇਆ ਕਰ। ਮੈਂ ਬਣ ਪ੍ਰਛਾਵਾਂ ਖੜ੍ਹਦੀ ਵੇ, ਤੂੰ ਪਿੱਠ ਨਾ ਕਦੀ ਵਿਖਾਇਆ ਕਰ। ਦਿਲ ਟੁੱਟਾ ਕਦੀ ਨਾ ਜੁੜਦਾ ਏ, ਸਾਡਾ ਦਿਲ ਨਾ ਕਦੀ ਦੁਖਾਇਆ ਕਰ। ਨਿੱਤ ਇਮਤਿਹਾਨ ਨਾ ...

Read More »

ਬਾਪੂ ਹੁੰਦਿਆਂ

ਬਾਪੂ ਹੁੰਦਿਆਂ ਫਿਕਰ ਨਾ ਕੋਈ, ਬਸ ਹੁੰਦੀ ਸੀ ਸਰਦਾਰੀ। ਹੁਣ ਤਾਂ ਸੱਜਣਾ ਐਵੇਂ ਈ ਜਿੰਦਗੀ, ਮੱਤ ਗ਼ਮਾਂ ਨੇ ਮਾਰੀ। ਦਿਲ ਦੀਆਂ ਸਭੇ ਸਧਰਾਂ ਦੱਬ ਕੇ, ਲਾਈ ਜਿੰਦ ਜੂਏ ਲੇਖੇ, ਹੁਣ ਤਾਂ ਹਰ ਪਲ ਸੀਨੇ ਚੱਲਦੀ, ਸੱਜਣਾ ਗ਼ਮਾਂ ਦੀ ਆਰੀ। ਸਿਖਰ ਦੁਪਹਿਰੇ ਲੁੱਟਣ  ਸ਼ਾਹ, ਭਾਈ-ਭੈਣ ਤੇ ਰਿਸ਼ਤੇ-ਨਾਤੇ, ਜੇ ਸੱਚ ਆਖਾਂ ਮੇਰੇ ...

Read More »

ਸਾਂਝ ਟੁੱਟੀ

ਸਾਂਝ ਟੁੱਟੀ ਸੱਜਣਾਂ ਦੀ, ਜਿੰਦ ਅਧਮੋਈ ਏ। ਰੱਬ ਜਾਣੇ, ਖੌਰੇ ਸਾਨੂੰ ਪ੍ਰੀਤ ਕਦੋਂ ਹੋਈ ਏ। ਪੱਤਝੜ ਵਿਚ ਖੁਸ਼ਬੋਈ ਓਹਦੇ ਸਾਹਵਾਂ ਦੀ, ਪਲਕਾਂ ਨੂੰ ਖੋਲ੍ਹਿਆ ਤਾਂ ਅੱਖ ਭੁੱਬੀਂ ਰੋਈ ਏ। ਰੂਹ ਉਹਦੇ ਬੁੱਕਲੀਂ, ਦੇਹ ਜਾ ਪੁੱਜੀ ਕਬਰੀਂ, ਮਿਲੀ ਨਾਹੀਂ ਕਿੱਧਰੇ, ਅਸਾਂ ਤਾਈਂ ਢੋਈ ਏ। ਉਹਦੇ ਲੱਗੀ ਸੱਟ, ਅਸੀਂ ਧੋਈ ਨਾਲ ਹੰਝੂਆਂ, ...

Read More »

ਧੰਨ ਧੰਨ ਬਾਬਾ ਦੀਪ ਸਿੰਘ ਜੀ

ਧੰਨ ਧੰਨ ਬਾਬਾ ਦੀਪ ਸਿੰਘ ਜੀ

ਕੋਈ ਨਾ ਜਾਂਦਾ ਖਾਲੀ, ਸਭ ਦੀਆਂ ਝੋਲੀਆਂ ਭਰ ਦਿੰਦਾ। ਧੰਨ ਧੰਨ ਬਾਬਾ ਦੀਪ ਸਿੰਘ ਜੀ, ਮਿਹਰਾਂ ਕਰ ਦਿੰਦਾ ।… ਸ਼ਰਧਾ ਦੇ ਨਾਲ ਚੱਲ ਕੇ ਜਿਹੜਾ ਦਰ ‘ਤੇ ਆਉਂਦਾ ਏ। ਮੂੰਹ ਮੰਗੀਆਂ ਆਣ ਮੁਰਾਦਾਂ, ਇਥੋਂ ਪਾਉਂਦਾ ਏ। ਹਾਰੀ ਹੋਈ ਬਾਜ਼ੀ, ਪਲ ‘ਚ ਜਿੱਤੀ ਕਰ ਦਿੰਦਾ। ਧੰਨ ਧੰਨ ਬਾਬਾ ਦੀਪ ਸਿੰਘ ਜੀ, ...

Read More »

ਮੇਰੇ ਬਾਬਲੇ ਦੇ ਮੁੱਖ

ਮੇਰੇ ਬਾਬਲੇ ਦੇ ਮੁੱਖ, ਨੂਰ ਮਘਦਾ ਸੀ ਰੱਬੀ, ਧੀਆਂ ਪੁੱਤਰਾਂ ਲਈ ਬਾਪੂ, ਬਾਂਹ ਬਣਦਾ ਸੀ ਸੱਜੀ। ਉਹਦੇ ਹੁੰਦੇ ਹੋਏ ਨਹੀਂ ਸੀ ਕੋਈ, ਦੁਨੀਆਂ  ਤੇ ਘਾਟ। ਦੂਰੋਂ ਹੁੰਦੀਆਂ ਸਲਾਮਾਂ, ਬੜੀ ਹੁੰਦੀ ਹੈ ਸੀ ਠਾਟ। ਅੱਧੀ ਰਾਤੀਂ ਰੱਬ ਮਾਰ ਗਿਆ, ਸਾਡੇ ਨਾਲ ਠੱਗੀ, ਮੇਰੇ ਬਾਬਲੇ ਦੇ ਮੁੱਖ……… ਘਰ ਮੂਧੇ ਮੂੰਹ ਪਿਆ, ਵਿਹੜਾ ...

Read More »

ਮੇਰੇ ਸੋਹਣੇ ਰੱਬ ਨੇ ਕੀ ਇਹ ਦੁਨੀਆ ਬਣਾਈ ਹੈ

ਮੇਰੇ ਸੋਹਣੇ ਰੱਬ ਨੇ ਕੀ ਇਹ ਦੁਨੀਆ ਬਣਾਈ ਹੈ,      ਜਿਸ ਕੋਲ ਪੈਸਾ ਹੈ ਨਹੀ,  ਉਸ ਨੂੰ ਗਰੀਬ ਦੀ ਉਪਾਧੀ ਧਾਰਨ ਕਰਵਾਈ ਹੈ|      ਜਿਸ ਦੀ ਮੈਨੂੰ ਅੱਜ ਤੱਕ ਸਮਝ ਨਾ ਆਈ    ਮੇਰੇ ਸੋਹਣੇ ਰੱਬ ਨੇ…………………………………….. 1) ਗਰੀਬ ਉਹ ਨਹੀ ਹੈ, ਜਿਸ ਕੋਲ ਪੈਸੇ ਦੀ ਕਮੀ ਪਾਈ ...

Read More »

ਬਚਪਨ

ਮੇਰਾ ਬਚਪਨ ਮੇਰੇ ਲਈ ਚੰਗਾ ਸੀ, ਪਰ ਬਚਪਨ ਵਿੱਚ ਕਈ ਕੰਮਾਂ ਲਈ, ਮੈਂ ਲੜੀਆਂ ਕਈ ਜੰਗਾਂ ਸੀ, ਮੈ ਸੋਚਿਆ ਪੜ੍ਹ ਲਿਖ ਕੇ ਕੋਈ ਅਫਸਰ ਲੱਗਾ, ਪਰ ਪੜਨ੍ਹਾ ਲਿਖਣਾ ਵੀ ਮੈਨੂੰ ਇੱਕ ਲੱਗਿਆ ਪੰਗਾਂ ਸੀ, ਬਚਪਨ ਦੇ ਖੇਡ ਖਿਲੌਣੇ ਤਾਂ ਮੇਰੇ ਹੱਥ ਨਾ ਲੱਗੇ, ਖੇਡ ਖੇਡੇ ਇਹੋ ਜਿਹੀ ਜਿਸ ਖੇਡ ਤੇ ...

Read More »
Scroll To Top

Facebook

Get the Facebook Likebox Slider Pro for WordPress