Home / Malout News

Category Archives: Malout News

Feed Subscription

Latest News of Malout. News Portal of Malout

ਮਲੋਟ ਦੀ ਜਾਸਪਰੀਤ ਕੌਰ ਨੇ ਅੰਡਰ -13 ਸਾਲ ਵਿੱਚ ਖੇਡ ਕੇ ਸੋਨ ਤਗਮਾ ਜਿੱਤਿਆ

ਮਲੋਟ ਦੀ ਜਾਸਪਰੀਤ ਕੌਰ ਨੇ ਅੰਡਰ -13 ਸਾਲ ਵਿੱਚ ਖੇਡ ਕੇ ਸੋਨ ਤਗਮਾ ਜਿੱਤਿਆ

ਪਹਿਲੀ ਇੰਟਰ ਜਿਲ੍ਹਾ ਗੋਜੂ-ਰੀੳ  ਕਰਾਟੇ ਕੁੜੀਆਂ ਟੂਰਨਾਮੈਂਟ 2017 ਰਾਮਪੁਰਾ ਦੇ ਆਰਿਆ  ਹਾਈ ਸਕੂਲ ਵਿਖੇ ਕਰਵਾਇਆ ਗਿਆ ਜਿਸ ਵਿੱਚ ਕੋਚ ਸੁਰਿੰਦਰ ਸਿੰਘ ਨੇ ਦੱਸਿਆ ਹੈ ਕਿ ਸਟਾਰ ਕਰਾਟੇ ਅਕੈਡਮੀ ਮਲੋਟ ਦੀ ਜਾਸਪਰੀਤ ਕੌਰ ਨੇ ਅੰਡਰ -13 ਸਾਲ ਵਿੱਚ ਖੇਡ ਕੇ ਸੋਨ ਤਗਮਾ ਜਿੱਤਿਆ ਅਪਣੇ ਮਲੋਟ ਸ਼ਹਿਰ  ਅਤੇ  ਅਪਣੇ  ਮਾਤਾ ਪਿਤਾ  ਦਾ ...

Read More »

ਇੰਟਰਨੈਟ ਆਫ ਥਿੰਗਜ ਵਿਸ਼ੇ ਤੇ ਸੈਮੀਨਾਰ ਅੱਜ 1 ਨੂੰ

ਮਲੋਟ, 30 ਨਵੰਬਰ (ਹਰਪ੍ਰੀਤ ਸਿੰਘ ਹੈਪੀ) : ਰਿਆਤ ਬਾਹਰਾ ਯੂਨੀਵਰਸਿਟੀ ਵੱਲੋਂ ਮਲੋਟ ਦੇ ਵੱਖ ਵੱਖ ਸਕੂਲਾਂ ਵਿਚ ਇੰਟਰਨੈਟ ਆਫ ਥਿੰਗਜ ਵਿਸ਼ੇ ਤੇ ਅੱਜ 1 ਦਸੰਬਰ ਨੂੰ ਸੈਮੀਨਾਰ ਕਰਵਾਇਆ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਦੇ ਜਿਲ•ਾ ਸ੍ਰੀ ਮੁਕਤਸਰ ਸਾਹਿਬ ਮੈਨੇਜਰ ਪ੍ਰੋ. ਗੁਰਸ਼ਰਨ ਸਿੰਘ ਨੇ ਦੱਸਿਆ ਕਿ ਮਲੋਟ ...

Read More »

ਆਸਰਾ ਖੂਨਦਾਨ ਅਤੇ ਸਮਾਜਸੇਵੀ ਸੰਸਥਾ ਮਲੋਟ ਦੀ ਹੋਈ ਭਰਵੀਂ ਮੀਟਿੰਗ

ਆਸਰਾ ਖੂਨਦਾਨ ਅਤੇ ਸਮਾਜਸੇਵੀ ਸੰਸਥਾ ਮਲੋਟ ਦੀ ਹੋਈ ਭਰਵੀਂ ਮੀਟਿੰਗ

ਮਲੋਟ, 14 ਨਵੰਬਰ (ਹਰਪ੍ਰੀਤ ਸਿੰਘ ਹੈਪੀ) – ਆਸਰਾ ਖੂਨਦਾਨ ਅਤੇ ਸਮਾਜਸੇਵੀ ਸੰਸਥਾ ਦੀ ਇਕ ਭਰਵੀਂ ਮੀਟਿੰਗ ਐਡਵਰਡਗੰਜ ਗੈਸਟ ਹਾਊਸ ਮਲੋਟ ਵਿਖੇ ਪ੍ਰਧਾਨ ਜਗਤਾਰ ਬਰਾੜ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿਚ ਸੰਸਥਾ ਦੇ ਅਹੁਦੇਦਾਰਾਂ ਤੋਂ ਇਲਾਵਾ ਵੱਖ ਵੱਖ ਧਰਮਾ ਦੇ ਪ੍ਰਤੀਨਿਧੀਆਂ ਨੇ ਵੀ ਹਿੱਸਾ ਲਿਆ । ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ...

Read More »

ਘੁਮਿਆਰੇ ਪਿੰਡ ਦੇ ਕਿਸਾਨ ਨੇ ਜ਼ਮੀਨ ਵਿਚ ਪਰਾਲੀ ਵਾਹ ਝਾੜ ਵਧਾਉਣ ਦਾ ਕੀਤਾ ਸਫਲ ਤਜਰਬਾ

ਘੁਮਿਆਰੇ ਪਿੰਡ ਦੇ ਕਿਸਾਨ ਨੇ ਜ਼ਮੀਨ ਵਿਚ ਪਰਾਲੀ ਵਾਹ ਝਾੜ ਵਧਾਉਣ ਦਾ ਕੀਤਾ ਸਫਲ ਤਜਰਬਾ

ਲੰਬੀ, 14 ਨਵੰਬਰ (ਹਰਪ੍ਰੀਤ ਸਿੰਘ ਹੈਪੀ) : ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਬਹੁਤ ਸਾਰੇ ਕਿਸਾਨਾਂ ਨੂੰ ਵਾਤਾਵਰਨ ਦੇ ਰਾਖੇ ਹੋਣ ਦਾ ਮਾਣ ਹਾਸਲ ਹੈ ਜੋ ਹੋਰ ਕਿਸਾਨਾਂ ਦੇ ਰਾਹ ਦਸੇਰੇ ਬਣੇ ਹੋਏ ਹਨ। ਇੰਨਾ ਕਿਸਾਨਾਂ ਨੇ ਇਸ ਸਾਲ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਈ ਹੈ ਸਗੋਂ ਬਦਲਵੇਂ ਤਰੀਕਿਆਂ ਨਾਲ ...

Read More »

ਕਿਡਸ ਕਿੰਗਡਮ ਪਲੇਅਵੇ ਸਕੂਲ ਵਿਖੇ ਬਾਲ ਦਿਵਸ ਮਨਾਇਆ

ਕਿਡਸ ਕਿੰਗਡਮ ਪਲੇਅਵੇ ਸਕੂਲ ਵਿਖੇ ਬਾਲ ਦਿਵਸ ਮਨਾਇਆ

ਮਲੋਟ, 14 ਨਵੰਬਰ (ਹਰਪ੍ਰੀਤ ਸਿੰਘ ਹੈਪੀ) : ਸਥਾਨਕ ਕਿਡਸ ਕਿੰਗਡਮ ਪਲੇਅਵੇ ਸਕੂਲ ਵਿਖੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਡੋਲੀ ਆਰੀਆ  ਦੀ ਅਗਵਾਈ ਹੇਠ ਨੰਨ•ੇ-ਮੁੰਨੇ ਬੱਚਿਆ ਨੇ ਬਾਲ ਦਿਵਸ ਬੜੀ ਧੂਮਧਾਮ ਨਾਲ ਮਨਾਇਆ।  ਇਸ ਮੌਕੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮਦਿਨ ਮੌਕੇ ਇਹਨਾ ਬੱਚਿਆ ਨੇ ਕੇਕ ਕੱਟਿਆ। ਇਸ ...

Read More »

ਲੰਬੀ ਸਕੂਲ ਵਿਖੇ ਬਾਲ ਦਿਵਸ ਤੇ ਪ੍ਰੀ ਪ੍ਰਾਇਮਰੀ ਜਮਾਤਾਂ ਦਾ ਕੀਤਾ ਸ਼ੁਭ ਅਰੰਭ

ਲੰਬੀ ਸਕੂਲ ਵਿਖੇ ਬਾਲ ਦਿਵਸ ਤੇ ਪ੍ਰੀ ਪ੍ਰਾਇਮਰੀ ਜਮਾਤਾਂ ਦਾ ਕੀਤਾ ਸ਼ੁਭ ਅਰੰਭ

ਲੰਬੀ, 14 ਨਵੰਬਰ (ਹਰਪ੍ਰੀਤ ਸਿੰਘ ਹੈਪੀ) : ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਾਣਯੋਗ ਜਿਲ•ਾ ਸਿੱਖਿਆ ਅਫਸਰ ਬਲਜੀਤ ਕੁਮਾਰ ਜੀ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਲੰਬੀ-2 ਵਿਖੇ ਬਾਲ ਦਿਵਸ ਤੇ ਪ੍ਰੀ ਪ੍ਰਾਇਮਰੀ ਜਮਾਤਾਂ ਦਾ ਸ਼ੁਭ ਅਰੰਭ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕੀਤਾ ਗਿਆ, ਜਿਸ ਵਿੱਚ ਸਕੂਲ ਮੈਨੇਜਮੈਂਟ ...

Read More »

ਲਵਿੰਗ ਲਿਟਲ ਸਕੂਲ ਵਿਖੇ ਬਾਲ ਦਿਵਸ ਮਨਾਇਆ

ਲਵਿੰਗ ਲਿਟਲ ਸਕੂਲ ਵਿਖੇ ਬਾਲ ਦਿਵਸ ਮਨਾਇਆ

ਮਲੋਟ, 14 ਨਵੰਬਰ (ਹਰਪ੍ਰੀਤ ਸਿੰਘ ਹੈਪੀ) : ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ ਦਿਨ ਸਥਾਨਕ ਲਵਿੰਗ ਲਿਟਲ ਪਲੇਵੇ ਸਕੂਲ ਵਿਖੇ ਬਾਲ ਦਿਵਸ ਦੇ ਰੂਪ ਵਿਚ ਮਨਾਇਆ ਗਿਆ। ਇਸ ਮੌਕੇ ਤੇ ਪ੍ਰਿੰਸੀਪਲ ਮੀਨਾ ਅਰੋੜਾ ਦੀ ਅਗਵਾਈ ਹੇਠ ਪ੍ਰਭਾਵਸ਼ਾਲੀ ਸਮਾਰੋਹ ਦੀ ਸ਼ੁਰੂਆਤ ਰਾਸ਼ਟਰੀ ਗੀਤ ਨਾਲ ਕੀਤੀ ਅਤੇ ...

Read More »
Scroll To Top

Facebook

Get the Facebook Likebox Slider Pro for WordPress