Home / Articles

Category Archives: Articles

Feed Subscription

Malout Articles

ਨਸ਼ਿਆਂ ‘ਚ’ ਧੁਤ ਹੈ ਪੰਜਾਬ ਦੀ ਨੌਜਵਾਨ ਪੀੜ•ੀ – ਪ੍ਰੋ. (ਡਾ.) ਆਰ. ਕੇ. ਉਪੱਲ

ਨਸ਼ਿਆਂ ‘ਚ’ ਧੁਤ ਹੈ ਪੰਜਾਬ ਦੀ ਨੌਜਵਾਨ ਪੀੜ•ੀ – ਪ੍ਰੋ. (ਡਾ.) ਆਰ. ਕੇ. ਉਪੱਲ

ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ, ਜਿਸ ਨੂੰ ਅਨੇਕਾਂ ਗੁਰੂਆਂ, ਪੀਰਾਂ, ਫਕੀਰਾਂ ਦੀ ਛੋਹ ਪ੍ਰਾਪਤ ਹੈ ਅਤੇ ਪੰਜਾਬ ਭਾਰਤ ਦੇ ਢਾਈਵੇਂ ਹਿੱਸੇ ਤੇ ਵਸਿਆ ਹੋਇਆ ਖੁਸ਼ਹਾਲ ਸੂਬਾ ਹੈ ਇੱਥੇ ਹਰੀ ਕ੍ਰਾਂਤੀ ਸਭ ਤੋ ਪਹਿਲਾਂ ਆਈ ਅਤੇ ਇਸ ਨੂੰ ਭਾਰਤ ਦਾ ਅੰਨਦਾਤਾ ਵੀ ਕਿਹਾ ਜਾਂਦਾ ਹੈ। ਇਥੋਂ ਦੇ ਲੋਕ ਆਪਣੇ ਖੁਲ•ੇ ...

Read More »

ਮਹਿੰਗੀ ਹੋ ਰਹੀ ਉਚੇਰੀ ਸਿੱਖਿਆ ਅਤੇ ਘਟਦੇ ਰੁਜ਼ਗਾਰ ਦੇ ਮੌਕੇ ਦੇਸ਼ ਲਈ ਭਿਅੰਕਰ ਚਿੰਤਾ

ਮਹਿੰਗੀ ਹੋ ਰਹੀ ਉਚੇਰੀ ਸਿੱਖਿਆ ਅਤੇ ਘਟਦੇ ਰੁਜ਼ਗਾਰ ਦੇ ਮੌਕੇ ਦੇਸ਼ ਲਈ ਭਿਅੰਕਰ ਚਿੰਤਾ

ਕਿਸੇ ਵੀ ਦੇਸ਼ ਦੀ ਸਿੱਖਿਆ ਪ੍ਰਣਾਲੀ ਉਸ ਦੇਸ਼ ਦੇ ਸਮਾਜਿਕ, ਰਾਜਨੀਤਕ ਅਤੇ ਸੱਭਿਆਚਾਰ ਨੂੰ ਪ੍ਰਭਾਵਿਤ ਕਰਦੀ ਹੈ। ਦੇਸ਼ ਦੀ ਸ਼ਕਤੀ ਅਤੇ ਦਿੱਖ ਉੱਥੋਂ ਦੇ ਲੋਕਾਂ ਦੀ ਸਿੱਖਿਆ ਤੋਂਂ ਪਤਾ ਲੱਗਦੀ ਹੈ। ਕਮਜ਼ੋਰ ਸਿੱਖਿਆ ਪ੍ਰਣਾਲੀ ਕਿਸੇ ਵੀ ਦੇਸ਼ ਨੂੰ ਤਰੱਕੀ ਦੀਆਂ ਲੀਹਾਂ ਤੇ ਹੀ ਨਹੀ ਜਾਣ ਦਿੰਦੀ, ਜਦਕਿ ਮਜ਼ਬੂਤ ਸਿੱਖਿਆ ਪ੍ਰਣਾਲੀ ...

Read More »

ਫਿਲਮੀ ਦੁਨੀਆਂ ਵਿੱਚ ਆਪਣੇ ਹੁਨਰ ਨਾਲ ਅੱਗੇ ਵਧਣ ਵਾਲੀ ਕਲਾਕਾਰ – ਗੀਤ ਬਰਾੜ

ਸ਼ੰਘਰਸ਼ ਜ਼ਿੰਦਗੀ ਦਾ ਦੂਜਾ ਨਾਂ ਹੈ।ਇਸੇ ਸ਼ੰਘਰਸ਼ ਵਿਚੋਂ ਹੀ ਕਦੇ ਨਾ ਕਦੇ ਕੋਈ ਇਨਸਾਨ ਹੀਰਾ ਬਣ ਚਮਕਦਾ ਹੈ।ਲਗਨ ਤੇ ਮਿਹਨਤ ਨਾਲ ਸੁਪਨੇ ਪੂਰੇ ਕੀਤੇ ਜਾ ਸਕਦੇ ਨੇ।ਇਸੇ ਰਾਹ ਤੇ ਚੱਲ ਕੇ ਆਪਣੇ ਸੁਪਨੇ ਪੂਰੇ ਕਰਨ ਵਾਲੀ ਕੁੜੀ ਹੈ-ਗੀਤ ਬਰਾੜ।ਪਿਤਾ ਸ.ਕਰਨੈਲ ਸਿੰਘ ਬਰਾੜ ਤੇ ਮਾਤਾ ਜਸਬੀਰ ਕੌਰ ਦੇ ਘਰ ਮੋਗੇ ਜਿਲ੍ਹੇ ...

Read More »

ਯੂਨੀਵਰਸਿਟੀਆਂ ਅਤੇ ਕਾਲਜਾਂ ਦੀ ਸਿੱਖਿਆ ਪ੍ਰਣਾਲੀ ਬਦਲਦੇ ਸਮੇਂ ਦੀ ਹਾਣੀ ਕਿਉਂ ਨਹੀ? – ਪ੍ਰੋ: ਡਾ: ਆਰ.ਕੇ.ਉੱਪਲ

ਯੂਨੀਵਰਸਿਟੀਆਂ ਅਤੇ ਕਾਲਜਾਂ ਦੀ ਸਿੱਖਿਆ ਪ੍ਰਣਾਲੀ ਬਦਲਦੇ ਸਮੇਂ ਦੀ ਹਾਣੀ ਕਿਉਂ ਨਹੀ?  – ਪ੍ਰੋ: ਡਾ: ਆਰ.ਕੇ.ਉੱਪਲ

ਮਿਆਰੀ ਸਿੱਖਿਆ ਕਿਸੇ ਵੀ ਸਮਾਜ ਦਾ ਦਰਪਣ ਹੁੰਦੀ ਹੈ। ਜਿੱਥੇ।ਇਹ ਜਿੰਦਗੀ ਜੀਣ ਦੀ ਕਲਾ ਦੱਸਦੀ ਹੈ ਉੱਥੇ ਲੋਕਾਂ ਦੀ ਸੋਚ, ਦ੍ਰਿਸ਼ਟੀਕੋਟ ਵੀ ਬਦਲਦੀ ਹੈ। ਭ੍ਰਿਸ਼ਟਾਚਾਰ, ਬੇਈਮਾਨੀ, ਗਰੀਬੀ, ਆਰਥਿਕ ਅਸਮਾਨਤਾ, ਜਾਤਪਾਤ ਧਰਮ ਅਤੇ ਲਿੰਗ ਦੀ ਭਿੰਨਤਾ ਨੂੰ ਖ਼ਤਮ ਕਰਨ ਲਈ ਇੱਕ ਗੁਣਵੰਤਾ ਵਾਲੀ ਸਿੱਖਿਆ ਦੇਣਾ ਰਾਜ ਅਤੇ ਕੇਂਦਰੀ ਸਰਕਾਰਾਂ ਦੀ ਸਾਂਝੀ ...

Read More »

ਜਾਤ-ਪਾਤ ਤੇ ਅਧਾਰਿਤ ਰਾਖਵਾਂਕਰਣ ਅਤੇ ਭ੍ਰਿ੍ਹਟਾਚਾਰ ਹੰਢਣਸਾਰ ਆਰਥਿਕ ਵਿਕਾਸ ਦੇ ਰਸਤੇ ਵਿੱਚ ਅਹਿਮ ਰੁਕਾਵਟ – ਪ੍ਰੋ. (ਡਾ.) ਆਰ. ਕੇ. ਉਪੱਲ

ਜਾਤ-ਪਾਤ ਤੇ ਅਧਾਰਿਤ ਰਾਖਵਾਂਕਰਣ ਅਤੇ ਭ੍ਰਿ੍ਹਟਾਚਾਰ ਹੰਢਣਸਾਰ ਆਰਥਿਕ ਵਿਕਾਸ ਦੇ ਰਸਤੇ ਵਿੱਚ ਅਹਿਮ ਰੁਕਾਵਟ – ਪ੍ਰੋ. (ਡਾ.) ਆਰ. ਕੇ. ਉਪੱਲ

ਕਿਸੇ ਵੀ ਦ੍ਹੇ ਦੀ ਖ੍ਹੁਹਾਲੀ ਉਸ ਦ੍ਹੇ ਦੀ ਆਰਥਿਕ ਵਿਕਾਸ ਦੀ ਦਰ ਤੋਂ ਲੱਗਦੀ ਹੈ| ਕਿਸੇ ਦ੍ਹੇ ਦੇ ਆਰਥਿਕ ਵਿਕਾਸ ਨੂੰ ਕਈ ਆਰਥਿਕ ਤੇ ਗੈਰ^ਆਰਥਿਕ ਤੱਤ ਪ੍ਰਭਾਵਿਤ ਕਰਦੇ ਹਨ| ਕਈ ਇਨ੍ਹਾਂ ਵਿਚੋਂ ਆਰਥਿਕ ਵਿਕਾਸ ਲਈ ਲਾਹੇਵੰਦ ਸਾਬਤ ਹੁੰਦੇ ਹਨ ਅਤੇ ਕਈ ਰਸਤੇ ਵਿੱਚ ਰੋੜਾ ਬਣ ਜਾਂਦੇ ਹਨ| ਇਸ ਸਮੇਂ ਲਗਭਗ ...

Read More »

#ਬੂਟੀਆਂ ਆਲਾ ਬਿਸਤਰਾ – Must Share

#ਬੂਟੀਆਂ ਆਲਾ ਬਿਸਤਰਾ – Must Share

ਜਦੋਂ ਇੱਥੇ ਬਾਹਰ ਆਏ ਤਾਂ ਹੋਰ ਗੱਲਾਂ ਨਾਲ ਇੱਕ ਗੱਲ ਇਹ ਵੀ ਸੀ ਕਿ ਇੱਥੇ ਲੋਕ ਬਾਰਾਂ ਮਹੀਨੇ ਤੀਹ ਦਿਨ ਅੰਦਰ ਵੜ ਕੇ ਹੀ ਸੌਂਦੇ ਆ ਭਾਵੇਂ ਅੱਤ ਦੀ ਗਰਮੀ ਹੋਵੇ ਭਾਵੇਂ ਅੰਤਾਂ ਦੀ ਠੰਢ। ਸ਼ਹਿਰਾਂ ਵਾਲਿਆਂ ਦੀ ਗੱਲ ਵੱਖਰੀ ਹੋਊ ਪਰ ਆਪਾਂ ਪਿੰਡਾਂ ਵਾਲੇ ਕੋਠਿਆਂ ਤੇ ਖੁੱਲ੍ਹੇ ਵਿਹੜਿਆਂ ਚ ...

Read More »

ਕਾਸ਼ ਉਹ ਦੁਨੀਆ ਹੀ ਰਹਿੰਦੀ

ਦੋਸਤੋ ਕਾਸ਼ ਉਹ ਦੁਨੀਆ ਹੀ ਰਹਿੰਦੀ ਜਿਸ ਵਿਚ ਲੋਕ ਸੁਖੀ ਸਨ ਖੁਸ਼ ਸਨ ਆਪਸੀ ਪਆਿਰ ਮਲਿਵਰਤਣ ਸੀ ਪਰ ਅੱਜ ਦੀ ਦੁਨੀਆਂ ਤਾ ਦਖਾਵੇ ਦੀ ਅੱਗ ਵਿਚ ਅੰਨੀ ਹੋ ਗਈ ਹੈ ,ਲੋਕ ਕਹਿੰਦੇ ਹਨ ਕਿ ਬਹੁਤ ਮਹਿੰਗਾਈ ਵੱਧ ਗਈ ਹੈ ਪਰ ਮੈ ਇਸ ਗੱਲ ਸਹਮਿਤ ਨਹੀ ਹਾ ।  ਮੈ ਕਹਿੰਦਾ ਹਾਂ ...

Read More »
Scroll To Top

Facebook

Get the Facebook Likebox Slider Pro for WordPress