News Today :
Home / Malout News / ​ਰੁਪਿੰਦਰ ਗਾਂਧੀ – 2 ਫਿਲਮ ਦੀ ਸਟਾਰਕਾਸਟ ਟੀਮ ਨਾਲ ਮਲੋਟ ਲਾਈਵ ਦੀ ਸਕਾਈ ਮਾਲ ਵਿੱਚ ਖ਼ਾਸ ਮੁਲਾਕਾਤ।

​ਰੁਪਿੰਦਰ ਗਾਂਧੀ – 2 ਫਿਲਮ ਦੀ ਸਟਾਰਕਾਸਟ ਟੀਮ ਨਾਲ ਮਲੋਟ ਲਾਈਵ ਦੀ ਸਕਾਈ ਮਾਲ ਵਿੱਚ ਖ਼ਾਸ ਮੁਲਾਕਾਤ।

ਮਲੋਟ, ਅੱਜ ਸਕਾਈ ਮਾਲ ਮਲੋਟ ਵਿੱਚ ​ਰੁਪਿੰਦਰ ਗਾਂਧੀ – 2 ਫਿਲਮ ਦੀ ਸਟਾਰਕਾਸਟ ਟੀਮ ਨੇ ਫ਼ਿਲਮ ਦੇਖ ਰਹੇ ਸਰੋਤਿਆਂ ਨਾਲ ਮੁਲਾਕਾਤ ਕੀਤੀ ਤੇ ਸਾਰੇ ਸਰੋਤਿਆਂ ਦਾ ਮੂਵੀ ਨੂੰ ਮਿਲ ਰਹੇ ਭਰਵੇਂ ਹੁੰਗਾਰੇ ਲਈ ਓਹਨਾ ਦਾ ਧੰਨਵਾਦ ਕੀਤਾ ਅਤੇ ਆਉਣ ਵਾਲੇ ਸਮੇ ਵਿੱਚ ਹੋਰ ਵੀ ਵੱਡੇ ਪਰਦੇ ਤੇ ਨਵੀਆਂ ਫ਼ਿਲਮਾਂ ਉਤਾਰਨ ਦੀ ਗੱਲ ਕਹੀ ਮਲੋਟ ਲਾਈਵ ਨਾਲ ਗੱਲਬਾਤ ਕਰਦੇ ਓਹਨਾ ਕਿਹਾ ਕੀ ਜਲਦੀ ਹੀ ਮਿੰਟੂ ਗੁਰੁਸਰੀਆਂ ਦੇ ਜੀਵਨ ਦੇ ਅਧਾਰ ਤੇ ਮੂਵੀ ਡਾਕੂਆਂ ਦਾ ਮੁੰਡਾ ਜਲਦੀ ਹੀ ਤੁਹਾਡੇ ਸਾਰਿਆਂ ਦੇ ਸਾਹਮਣੇ ਪੇਸ਼ ਕੀਤੀ ਜਾਵੇਗੀ।

ਨੋਟ :: ਪੂਰੀ ਵੀਡੀਓ ਜਲਦੀ ਹੀ ਅਗਲੀ ਅਪਡੇਟ ਵਿੱਚ।

Comments

comments

Scroll To Top

Facebook

Get the Facebook Likebox Slider Pro for WordPress