News Today :
Home / Malout News / ਕਿਡਸ ਕਿੰਗਡਮ ਪਲੇਅਵੇ ਸਕੂਲ ਵਿਖੇ ਬਾਲ ਦਿਵਸ ਮਨਾਇਆ

ਕਿਡਸ ਕਿੰਗਡਮ ਪਲੇਅਵੇ ਸਕੂਲ ਵਿਖੇ ਬਾਲ ਦਿਵਸ ਮਨਾਇਆ

ਮਲੋਟ, 14 ਨਵੰਬਰ (ਹਰਪ੍ਰੀਤ ਸਿੰਘ ਹੈਪੀ) : ਸਥਾਨਕ ਕਿਡਸ ਕਿੰਗਡਮ ਪਲੇਅਵੇ ਸਕੂਲ ਵਿਖੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਡੋਲੀ ਆਰੀਆ  ਦੀ ਅਗਵਾਈ ਹੇਠ ਨੰਨ•ੇ-ਮੁੰਨੇ ਬੱਚਿਆ ਨੇ ਬਾਲ ਦਿਵਸ ਬੜੀ ਧੂਮਧਾਮ ਨਾਲ ਮਨਾਇਆ।  ਇਸ ਮੌਕੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ

ਜਨਮਦਿਨ ਮੌਕੇ ਇਹਨਾ ਬੱਚਿਆ ਨੇ ਕੇਕ ਕੱਟਿਆ। ਇਸ ਮੌਕੇ ਬੱਚਿਆ ਵਿਚਾਲੇ ਛੋਟੀਆ-ਛੋਟੀਆ ਗੇਮਾ ਵੀ ਕਰਵਾਈਆ ਗਈਆ ਅਤੇ ਫੈਂਸੀ ਡਰੈਸ ਮੁਕਾਬਲੇ ਕਰਵਾਏ ਗਏ। ਬੱਚਿਆ ਨੂੰ ਕੇਕ ਅਤੇ ਮਠਿਆਈਆ ਵੰਡੀਆ ਗਈਆ। ਇਸ ਮੌਕੇ ਸਕੁਲ ਪ੍ਰਿੰਸੀਪਲ ਸ਼੍ਰੀਮਤੀ ਡੋਲੀ ਆਰੀਆ ਨੇ ਬੱਚਿਆ ਨੂੰ ਦੱਸਿਆ ਕਿ ਪੰਡਿਤ ਨਹਿਰੂ ਬੱਚਿਆ ਨੂੰ ਬਹੁਤ ਪਿਆਰ ਕਰਦੇ ਸਨ। ਇਸੇ ਲਈ ਉਹਨਾ ਦਾ ਜਨਮ ਦਿਨ ਬਾਲ ਦਿਵਸ ਦੇ ਰੂਪ ਵਿਚ ਮਨਾਇਆ ਜਾਦਾਂ ਹੈ। ਇਸ ਮੌਕੇ ਮੈਡਮ ਦਿਵਯਾ, ਸਿਮਰਜੀਤ ਅਤੇ ਸੁਖਬੀਰ ਵੀ ਮੋਜੂਦ ਸਨ।

Comments

comments

Scroll To Top

Facebook

Get the Facebook Likebox Slider Pro for WordPress