Breaking News

ਅਜੋਕੇ ਯੁੱਗ ਵਿਚ ਹੋਲੀ ਦਾ ਤਿਉਹਾਰ ਕਲੇਸ਼ ਦਾ ਕਾਰਨ – ਮਿੱਡਾ

ਅਜੋਕੇ ਯੁੱਗ ਵਿਚ ਹੋਲੀ ਦਾ ਤਿਉਹਾਰ ਕਲੇਸ਼ ਦਾ ਕਾਰਨ – ਮਿੱਡਾ

ਮਲੋਟ (ਹਰਪ੍ਰੀਤ ਸਿੰਘ ਹੈਪੀ) :- ਅਜੋਕੇ ਯੁੱਗ ਵਿਚ ਲੱਗਭਗ ਹਰੇਕ ਤਿਉਹਾਰ ਸਿਰਫ਼ ਨਾਂਅ ਦਾ ਤਿਉਹਾਰ ਹੀ ਰਹਿ ਗਿਆ, ਕਿਉਂਕਿ ਇੰਨ੍ਹਾਂ ਤਿਉਹਾਰਾਂ ਦੀ ਸਹੀ ਵਰਤੋਂ ਨਹੀਂ ਸਗੋਂ ਦੁਰਵਰਤੋਂ ਕੀਤੀ ਜਾਣ ਲੱਗ ਪਈ ਹੈ। ਜੋ ਕਿ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ। ਇਹ ਵਿਚਾਰ ਹੋਲੀ ਦਾ ਤਿਉਹਾਰ ਸੁਚੇਤ ਹੋ ਕੇ ਮਨਾਉਣ ਸਬੰਧੀ ...

Read More »

ਗੁਰਦੁਆਰਾ ਚਰਨ ਕਮਲ ਵਿਖੇ ਅੰਮ੍ਰਿਤ ਸੰਚਾਰ ਭਲਕੇ

ਗੁਰਦੁਆਰਾ ਚਰਨ ਕਮਲ ਵਿਖੇ ਅੰਮ੍ਰਿਤ ਸੰਚਾਰ ਭਲਕੇ

ਮਲੋਟ(ਹਰਪ੍ਰੀਤ ਸਿੰਘ ਹੈਪੀ) :- ਹੋਲੇ ਮਹੱਲੇ ਨੂੰ ਸਮਰਪਿਤ ਇਕ ਵਿਸ਼ਾਲ ਅੰਮ੍ਰਿਤ ਸੰਚਾਰ ਭੱਲਕੇ ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਘੁਮਿਆਰਾ ਰੋਡ ਦਾਨੇਵਾਲਾ ਮਲੋਟ ਵਿਖੇ ਕੀਤਾ ਜਾ ਰਿਹਾ ਹੈ । ਇਹ ਜਾਣਕਾਰੀ ਦਿੰਦਿਆ ਗੁਰੂਘਰ ਦੇ ਸਰਪ੍ਰਸਤ ਬਾਬਾ ਬਲਜੀਤ ਸਿੰਘ ਜੀ ਨੇ ਦੱਸਿਆ ਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਲੋਕਾਂ ਨੂੰ ...

Read More »

ਸੀਜੀ ਐਮ ਸੀਨੀਅਰ ਸੈਕੰਡਰੀ ਸਕੂਲ ਪਿੰਡ ਮੋਹਲਾਂ ਦਾ ਸਲਾਨਾ ਸਮਾਰੋਹ ਸੰਪਨ

ਸੀਜੀ ਐਮ ਸੀਨੀਅਰ ਸੈਕੰਡਰੀ ਸਕੂਲ ਪਿੰਡ ਮੋਹਲਾਂ ਦਾ ਸਲਾਨਾ ਸਮਾਰੋਹ ਸੰਪਨ

ਮਲੋਟ (ਹਰਪ੍ਰੀਤ ਸਿੰਘ ਹੈਪੀ) :- ਸੀ ਜੀ ਐਮ ਇੰਟਰਨੈਸ਼ਨਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਿੰਡ ਮੋਹਲਾ ਦਾ ਸਲਾਨਾ ਸਭਿਆਚਾਰਕ ਅਤੇ ਇਨਾਮ ਵੰਡ ਸਮਾਰੋਹ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਮੁਨੀਸ਼ਪਾਲ ਵਰਮਾ ਸੈਨੇਟਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੁੱਜੇ। ਵਿਸ਼ੇਸ਼ ਮਹਿਮਾਨਾਂ ਵਿਚ ਜਗਤਾਰ ਸਿੰਘ ਬਰਾੜ ਐਮ ਸੀ, ਨਵਜੀਤ ...

Read More »

ਚੋਰਾਂ ਦੇ ਹੌਸਲੇ ਬੁਲੰਦ,ਚੋਰੀਆ ਰੋਕਣ ‘ਚ ਪੁਲਿਸ ਦਾ ਹੱਥ ਤੰਗ

ਚੋਰਾਂ ਦੇ ਹੌਸਲੇ ਬੁਲੰਦ,ਚੋਰੀਆ ਰੋਕਣ ‘ਚ ਪੁਲਿਸ ਦਾ ਹੱਥ ਤੰਗ

***ਟੈਲੀਕਾਮ ਦੀ ਦੁਕਾਨ ਵਿੱਚ ਚੋਰੀ  ਦੋਦਾ(ਰਣਜੀਤ ਗਿੱਲ):-ਪਿੰਡ ਦੋਦਾ ‘ਚ ਖਾਸ ਕਰਕੇ ਚੋਰਾਂ ਦੇ ਹੋਸਲੇ ਐਨੇ ਬੁਲੰਦ ਹੋ ਗਏ ਹਨ ਕਿ ਹਰ ਦਿਨ ਚੋਰੀ ਹੋ ਰਹੀ ਹੈ। ਇਹਨਾਂ ਚੋਰੀਆਂ ਦੀ ਗਿਣਤੀ ਹੁਣ ਇੱਕ ਦਰਜਨ ਦੇ ਕਰੀਬ ਹੋ ਚੁੱਕੀ ਹੈ ਅਤੇ ਹਰੇਕ ਚੋਰੀ ਇੱਕ ਦੂਸਰੀ ਚੋਰੀ ਨਾਲ ਮੇਲ ਖਾਦੀ ਹੈ। ਪਰ ਦੋਦਾ ...

Read More »

ਖੇਤ ਮਜ਼ਦੂਰਾਂ ਵੱਲੋਂ 17 ਤੋਂ 20 ਮਾਰਚ ਤੱਕ ਡੀ.ਸੀ.ਦਫ਼ਤਰਾਂ ਅੱਗੇ ਧਰਨੇ

ਮਲੋਟ(ਹਰਪ੍ਰੀਤ ਸਿੰਘ ਹੈਪੀ) :- ਕੇਂਦਰ ਤੇ ਪੰਜਾਬ ਸਰਕਾਰ ਦੀਆਂ ਖੇਤ ਮਜ਼ਦੂਰ ਵਿਰੋਧੀ ਨੀਤੀਆਂ ਖਿਲਾਫ਼ ਅਤੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ 17 ਮਾਰਚ ਤੋਂ 20 ਮਾਰਚ ਤੱਕ ਰਾਜ ਦੇ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਚਾਰ ਰੋਜਾ ਧਰਨੇ ਦੇਣ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਯੂਨੀਅਨ ਦੇ ਸੂਬਾ ...

Read More »
Scroll To Top

Facebook

Get the Facebook Likebox Slider Pro for WordPress